ਅਕਸ਼ੇ ਕੁਮਾਰ ਨੇ ਪਤਨੀ ਨੂੰ ਦਿੱਤਾ ਅਜਿਹਾ ਤੋਹਫ਼ਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ

ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ ਪਤਨੀ ਟਵਿੰਕਲ ਖੰਨਾ ਨੂੰ ਪਿਆਜ਼ ਲੱਗੀਆਂ ਕੰਨਾਂ ਦੀਆਂ ਵਾਲੀਆਂ ਤੋਹਫੇ ਵਜੋਂ ਦਿੱਤੀਆਂ ਹਨ। ਜਿਸ ਦੀ ਸੋਸ਼ਲ ਮੀਡੀਆ ਤੇ ਖੂਬ ਚਰਚਾ ਹੋ ਰਹੀ ਹੈ। ਇਨ੍ਹਾਂ ਵਾਲੀਆਂ ਦੇ ਗੋਲ ਰਿੰਗ ਦੇ ਹੇਠਲੇ ਪਾਸੇ ਪਿਆਜ਼ ਲਟਕਾਇਆ ਗਿਆ Read More

ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼ ਜਦੋਂ ਇਸ ਕਾਰ ਨੇ ਮਾਰ ਦਿੱਤੀ ਨਹਿਰ ਚ ਛਾਲ ਤੇ

ਹਰਿਆਣਾ ਦੇ ਸੋਨੀਪਤ ਨੇੜਲੇ ਪਿੰਡ ਮਹਿਨਾ ਕੋਲ ਯਮੁਨਾ ਨਹਿਰ ਵਿੱਚ ਇਕ ਕਾਰ ਡਿੱ-ਗ ਗਈ। ਇਹ ਕਾਰ ਤੇਜ਼ ਰਫਤਾਰ ਨਾਲ ਜਾ ਰਹੀ ਸੀ ਅਤੇ ਕਾਰ ਵਿੱਚ ਚਾਰ ਮੈਂਬਰ ਸਵਾਰ ਸਨ। ਜਿਹੜੇ ਇੱਕੋ ਹੀ ਪਰਿਵਾਰ ਨਾਲ ਸਬੰਧਿਤ ਸਨ। ਇਨ੍ਹਾਂ ਵਿੱਚ ਪਤੀ ਪਤਨੀ Read More

ਕਨੇਡਾ ਦੀਆਂ ਗੋਰੀਆਂ ਵੀ ਹੋਈਆਂ ਹੈਰਾਨ ਜਦੋਂ ਦੇਖਿਆ ਇਹ ਪੰਜਾਬੀ ਵਿਆਹ ਦੇਖੋ ਤਸਵੀਰਾਂ ਤੇ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੈਮਲੂਪਸ ਵਿੱਚ ਇੱਕ ਪੰਜਾਬੀ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਵਿਆਹ ਕਰਵਾਇਆ ਹੈ। ਜਿਸ ਦੀ ਹਰ ਕੋਈ ਚਰਚਾ ਕਰ ਰਿਹਾ ਹੈ। ਇਹ ਨੌਜਵਾਨ ਹਰਪ੍ਰੀਤ ਸਿੰਘ ਸਾਂਧਰਾ ਟਰੈਕਟਰ ਤੇ ਆਪਣੀ ਪਤਨੀ ਨੂੰ ਵਿਆਹ ਕੇ ਲੈ ਕੇ Read More

ਮਾਂ ਨੇ ਬੜੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ ਟੁੱਟ ਗਏ ਸਾਰੇ ਸੁਪਨੇ ਜਦੋਂ ਆਈ ਇਹ ਮਾੜੀ ਖਬਰ

ਬਠਿੰਡਾ ਦੇ ਤਪਾ ਮੰਡੀ ਦੇ ਪਿੰਡ ਭੋਤਨਾ ਦੇ ਕਮਲਜੀਤ ਸਿੰਘ ਸੇਖੋਂ ਦੀ ਕੈਨੇਡਾ ਵਿੱਚ ਇੱਕ ਸੜਕ ਹਾ-ਦ-ਸੇ ਵਿੱਚ ਜਾਨ ਚਲੀ ਗਈ। ਕਮਲਜੀਤ ਉੱਥੇ ਟਰਾਲਾ ਚਲਾਉਂਦਾ ਸੀ। ਐਡਮਿੰਟਨ ਸ਼ਹਿਰ ਵਿੱਚ ਕਮਲਜੀਤ ਤੇ ਟਰਾਲੇ ਦੀ ਸਾਹਮਣੇ ਤੋਂ ਆ ਰਹੇ ਕਿਸੇ ਗੋਰੇ ਦੇ Read More

ਲਓ ਜੀ ਅਮਰੀਕਾ ਨੇ ਕੀਤੀ ਵੱਡੀ ਕਾਰਵਾਈ ਸਭ ਤੋਂ ਜਿਆਦਾ ਪੰਜਾਬੀਆਂ ਨੂੰ ਹੋਵੇਗਾ ਨੁਕਸਾਨ

ਬਹੁਤੇ ਮੁਲਕਾਂ ਵਿੱਚ ਗੈ-ਰ-ਕਾ-ਨੂੰ-ਨੀ ਤੌਰ ਤੇ ਰਹਿ ਰਹੇ ਪਰਵਾਸੀਆਂ ਤੇ ਸ-ਖ-ਤਾ-ਈ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਨਿਊਜ਼ੀਲੈਂਡ ਸਰਕਾਰ ਦੁਆਰਾ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਸ-ਖ਼-ਤੀ ਲਿਆਂਦੀ ਗਈ ਸੀ। ਜਿਸ ਤੇ ਏਸ਼ੀਅਨ ਪ੍ਰਵਾਸੀਆਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਨ੍ਹਾਂ Read More

ਇਟਲੀ ਗਏ ਪੰਜਾਬੀ ਨਾਲ ਵਾਪਰਿਆ ਭਾਣਾ ਧਾਹਾਂ ਮਾਰ ਮਾਰ ਰੋਇਆ ਸਾਰਾ ਪਿੰਡ ਕਿਉਂਕਿ

ਤਰਨ ਤਾਰਨ ਦੇ ਪਿੰਡ ਵੇ-ਈ-ਪੂ-ਈ ਦਾ ਰਹਿਣ ਵਾਲਾ ਸਤਨਾਮ ਸਿੰਘ ਇਟਲੀ ਦੇ ਸ਼ਹਿਰ ਫੂੰ-ਦੀ ਵਿੱਚ 28 ਨਵੰਬਰ ਨੂੰ ਇੱਕ ਸੜਕ ਹਾ-ਦ-ਸੇ ਵਿੱਚ ਦਮ ਤੋੜ ਗਿਆ। ਸਤਨਾਮ ਸਿੰਘ ਆਪਣੇ ਇਲੈਕਟ੍ਰਾਨਿਕ ਸਾਈਕਲ ਉੱਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਉਸ Read More

ਧੀ ਦੇ ਵਿਆਹ ਤੋਂ ਪਹਿਲਾਂ ਦੀ ਪਿਓ ਨਾਲ ਵਾਪਰ ਗਿਆ ਭਾਣਾ ਧਾਹਾਂ ਮਾਰ ਮਾਰ ਰੋਇਆ ਪਰਿਵਾਰ

ਰੋਪੜ ਵਿਖੇ ਇੱਕ ਥਾਣੇਦਾਰ ਦਿਲਜੀਤ ਸਿੰਘ ਦੀ ਆਪਣੇ ਹੀ ਰਵਾਲਬਰ ਕਰਕੇ ਜਾਨ ਚਲੀ ਗਈ। ਉਹ ਆਪਣੇ ਸਰਵਿਸ ਰਵਾਲਬਰ ਨੂੰ ਘਰ ਵਿੱਚ ਹੀ ਸਾ ਫ਼ ਕਰ ਰਿਹਾ ਸੀ। ਉਸ ਨੇ ਡਿਊਟੀ ਜਾਣਾ ਸੀ ਤਾਂ ਨਿ-ਸ਼ਾ-ਨਾ ਲੱਗ ਜਾਣ ਕਰਕੇ ਉਸ ਦੀ ਜਾਨ Read More

ਦਿਨ ਦਿਹਾੜੇ ਕੌਣ ਕਰ ਗਿਆ ਮੁੰਡੇ ਇੰਨਾ ਮਾੜਾ ਕੰਮ ਮਾਪਿਆਂ ਦਾ ਰੋਣਾ ਦੇਖ ਪੁਲਿਸ ਵਾਲੇ ਵੀ ਹੋਏ ਭਾਵੁਕ

ਹੁਸ਼ਿਆਰਪੁਰ ਦੇ ਇੱਕ ਪਿੰਡ ਵਿੱਚ ਦਵਿੰਦਰ ਪ੍ਰਤਾਪ ਸਿੰਘ ਉਰਫ ਬੰਟੀ ਦੀ ਜਾਨ ਲੈ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਆਪਸੀ ਰੰ ਜਿ ਸ਼ ਦੇ ਕਾਰਨ ਇਨ੍ਹਾਂ ਦਾ ਤ ਕ ਰਾ ਰ ਹੋ ਗਿਆ ਅਤੇ ਦੂਜੀ ਧਿਰ ਮਹਿੰਦਰ ਅਤੇ ਦਰਸ਼ੀ Read More

ਆਪਣੇ ਹੱਥੀ ਉਜਾੜ ਲਿਆ ਹੱਸਦਾ ਵੱਸਦਾ ਘਰ ਦੇਖੋ ਆਪੇ ਤੋਂ ਬਾਹਰ ਹੋਏ ਪਤੀ ਨੇ ਕੀ ਭਾਣਾ ਵਰਤਾ ਦਿੱਤਾ

ਬਰਨਾਲਾ ਦੇ ਪਿੰਡ ਗੁੰਮਟੀ ਵਿੱਚ 35 ਸਾਲਾ ਵਿਆਹੁਤਾ ਦਾ ਗਲਾ ਘੁੱ ਟ ਕੇ ਉਸ ਦੀ ਜਾਨ ਲੈਣ ਦੇ ਦੋ ਸ਼ ਵਿੱਚ ਉਸ ਦੇ ਪਤੀ ਕਰਨੈਲ ਸਿੰਘ ਸੱਸ ਸਿਮਰੋ ਕੌਰ ਅਤੇ ਸਹੁਰੇ ਹਰਨੇਕ ਸਿੰਘ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। Read More

ਚੱਲਦੇ ਵਿਆਹ ਚ ਮੁੰਡੇ ਦੀ ਪਹਿਲੀ ਘਰਵਾਲੀ ਨੇ ਮਾਰੀ ਐਂਟਰੀ ਅੱਗੇ ਜੋ ਹੋਇਆ ਦੇਖਕੇ ਉੱਡ ਜਾਣਗੇ ਹੋਸ਼

ਬਠਿੰਡਾ ਦੇ ਮੈਰਿਜ ਪੈਲੇਸ ਸੁੱਖ ਸਾਗਰ ਵਿੱਚ ਹੋ ਰਹੇ ਇੱਕ ਵਿਆਹ ਨੂੰ ਪੁਲੀਸ ਨੇ ਆ ਕੇ ਡਿਲੇਅ ਕਰਵਾ ਦਿੱਤਾ। ਪੁਲਿਸ ਲਾੜੇ ਨੂੰ ਅਤੇ ਉਸ ਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਥਾਣੇ ਲੈ ਗਈ ਚੱਲ ਰਹੇ ਵਿਆਹ ਸਮਾਗਮ ਦੌਰਾਨ ਇੱਕ ਲੜਕੀ Read More