ਇਹੋ ਜਿਹੀ ਘਰਵਾਲੀ ਰੱਬ ਕਿਸੇ ਨੂੰ ਨਾ ਦੇਵੇ ਦੇਖੋ ਕਿਵੇਂ ਪਤੀ ਨਾਲ ਐਡਾ ਵੱਡਾ ਕਾਂਡ ਕਰਕੇ ਪਹੁੰਚ ਗਈ ਥਾਣੇ

ਸੰਗਰੂਰ ਦੇ ਥਾਣਾ ਲਹਿਰਾ ਅਧੀਨ ਚੌਕੀ ਚੋਟੀਆਂ ਵਿੱਚ ਇੱਕ ਔਰਤ ਗੋਲੋ ਕੌਰ ਵੱਲੋਂ ਆਪਣੇ ਪ੍ਰੇਮੀ ਪਵਨ ਕੁਮਾਰ ਨਾਲ ਮਿਲ ਕੇ ਆਪਣੇ ਪਤੀ ਕਾਲਾ ਸਿੰਘ ਦੀ ਜਾਨ ਲੈ ਲਈ ਗਈ। ਉਸ ਦੀ ਦੇਹ ਟੋਹਾਣਾ ਨਹਿਰ ਤੋਂ ਬਰਾਮਦ ਹੋਈ ਹੈ। ਪੁਲਿਸ ਨੇ ਗੋਲੋ ਕੌਰ ਅਤੇ ਉਸ ਦੇ ਪ੍ਰੇਮੀ ਪਵਨ ਕੁਮਾਰ ਨੂੰ ਫੜ ਕੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਮਿ੍ਤ-ਕ ਕਾਲਾ ਸਿੰਘ 22 ਨਵੰਬਰ ਨੂੰ ਘਰ ਤੋਂ ਪੱਟੀ ਕਰਵਾਉਣ ਗਿਆ ਵਾਪਸ ਨਹੀਂ ਆਇਆ। ਉਸ ਦੀ ਪਤਨੀ ਗੋਲੋ ਕੌਰ ਨੇ 25 ਨਵੰਬਰ ਨੂੰ ਪੁਲਿਸ ਕੋਲ ਆਪਣੇ ਪਤੀ ਦੇ ਗੁੰ ਮ ਹੋਣ ਦੀ ਜਾਣਕਾਰੀ ਦਿੱਤੀ ਸੀ।

ਐਸਐਸਪੀ ਦੁਆਰਾ ਐਸਪੀਡੀ ਦੀ ਅਗਵਾਈ ਵਿਚ ਟੀਮ ਬਣਾ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ। 27 ਨਵੰਬਰ ਨੂੰ ਕਾਲਾ ਸਿੰਘ ਦੀ ਦੇਹ ਗਲੀ ਸ ੜੀ ਹਾਲਤ ਵਿੱਚ ਟੋਹਾਣਾ ਨਹਿਰ ਵਿੱਚੋਂ ਮਿਲੀ। ਜਦੋਂ ਪੁਲਿਸ ਅਤੇ ਵਾਰਿਸ ਪੋ ਸ ਟ ਮਾ ਰ ਟ ਮ ਲਈ ਦੇ ਹ ਨੂੰ ਮੂਨਕ ਹਸਪਤਾਲ ਲੈ ਕੇ ਜਾ ਰਹੇ ਸਨ ਤਾਂ ਵਾਰਸਾਂ ਨੇ ਰਸਤੇ ਵਿੱਚ ਹੀ ਰੋਡ ਜਾਮ ਕਰਕੇ ਧਰਨਾ ਲਗਾ ਦਿੱਤਾ ਅਤੇ ਇ ਨ ਸਾ ਫ਼ ਦੀ ਮੰਗ ਕਰਨ ਲੱਗੇ। ਪੁਲਿਸ ਨੂੰ ਰਾਤ ਸਮੇਂ ਬਰਸਾਤ ਵਿੱਚ ਵੀ ਸੜਕ ਤੇ ਧਰਨਾਕਾਰੀਆਂ ਕੋਲ ਰੁਕਣਾ ਪਿਆ। 29 ਤਰੀਕ ਨੂੰ ਪੋ ਸ ਟ ਮਾ ਰ ਟ ਮ ਕਰਵਾ ਕੇ ਸਸਕਾਰ ਕਰ ਦਿੱਤਾ ਗਿਆ। ਪੁਲਿਸ ਦੁਆਰਾ ਜਾਂਚ ਜਾਰੀ ਰਹੀ।

ਸੰ ਸ ਕਾ ਰ ਤੋਂ ਬਾਅਦ ਮ੍ਰ-ਤਕ ਦੇ ਭਰਾ ਭੋਲਾ ਸਿੰਘ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੂੰ ਮ੍ਰ-ਤਕ ਦੀ ਪਤਨੀ ਗੋਲੋ ਕੌਰ ਅਤੇ ਉਸ ਦੇ ਪ੍ਰੇਮੀ ਪਵਨ ਕੁਮਾਰ ਤੇ ਹੀ ਸ਼ੱ-ਕ ਹੈ। ਪੁਲਿਸ ਨੇ ਗੋਲੋ ਕੌਰ ਅਤੇ ਪਵਨ ਕੁਮਾਰ ਤੋਂ ਜਦੋਂ ਪੁੱਛ-ਗਿੱਛ ਕੀਤੀ ਤਾਂ ਉਨ੍ਹਾਂ ਨੇ ਮੁੱ-ਢਲੀ ਪੁੱਛ-ਗਿੱਛ ਵਿੱਚ ਹੀ ਆਪਣਾ ਜੁ-ਰ-ਮ ਕ-ਬੂ-ਲ ਲਿਆ। ਜਦੋਂ ਧਰਨਾ ਲਗਾਇਆ ਸੀ ਤਾਂ ਗੋਲੋ ਕੌਰ ਹੀ ਸਭ ਤੋਂ ਜ਼ਿਆਦਾ ਰੌਲਾ ਪਾ ਰਹੀ ਸੀ ਅਤੇ ਇ-ਨ-ਸਾ-ਫ਼ ਦੀ ਗੁਹਾਰ ਲਗਾ ਰਹੀ ਸੀ। ਪੁਲਸ ਨੇ ਦੋ-ਸ਼ੀ ਕੋਲੋਂ ਮੋਟਰਸਾਈਕਲ ਵਾਲੀ ਰੇਹੜੀ ਵੀ ਬ-ਰਾ-ਮ-ਦ ਕਰ ਲਈ ਹੈ। ਜੋ ਇਸ ਮਾਮਲੇ ਵਿੱਚ ਵਰਤੀ ਗਈ ਸੀ। ਦੋਵਾਂ ਨੂੰ ਗ੍ਰਿ-ਫ਼-ਤਾ-ਰ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ