ਉੱਚੀ ਪੈਂਟ ਪਾਕੇ ਸਕੂਲ ਗਏ ਮੁੰਡੇ ਨਾਲ ਮੈਡਮ ਨੇ ਜੋ ਕੀਤਾ ਉਸ ਕਰਕੇ ਮੁੰਡੇ ਨੇ ਚੁੱਕ ਲਿਆ ਵੱਡਾ ਗਲਤ ਕਦਮ

ਲੁਧਿਆਣਾ ਦੇ ਢੰਡਾਰੀ ਕਲਾਂ ਵਿੱਚ ਗਿਆਰਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਧਨੰਜੇ ਤਿਵਾੜੀ ਨੇ ਰੱਸੀ ਨਾਲ ਲਟਕ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਉਹ ਐੱਸ.ਜੀ.ਡੀ. ਗ੍ਰਾਮਰ ਵਿੱਚ ਪੜ੍ਹਦਾ ਸੀ। ਉਸ ਦੀ ਉਮਰ 18 ਸਾਲ ਸੀ, ਸਕੂਲ ਅਧਿਆਪਕ ਤੇ ਉਸ ਨੂੰ ਤੰ ਗ ਕਰਨ ਦੇ ਦੋ ਸ਼ ਲੱਗੇ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਮ੍ਰਤਕ ਦੇ ਪਿਤਾ ਬ੍ਰਿਜਰਾਜ ਨਹੀਂ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦਾ ਪੁੱਤਰ ਭੰਡਾਰੀ ਕਲਾਂ ਦੇ ਐੱਸ.ਜੀ.ਡੀ. ਗਰਾਮਰ ਸਕੂਲ ਵਿੱਚ ਗਿਆਰਵੀਂ ਜਮਾਤ ਵਿੱਚ ਪੜ੍ਹਦਾ ਸੀ।

ਇੱਕ ਦਿਨ ਉਸ ਦੇ ਅਧਿਆਪਕਾਂ ਨੇ ਉਸ ਦੀ ਇਸ ਲਈ ਖਿੱ-ਚ-ਧੂ-ਹ ਕੀਤੀ ਕਿ ਉਸ ਨੇ ਤੰ-ਗ ਪੈਂਟ ਪਹਿਨੀ ਹੋਈ ਸੀ। ਉਸ ਦੇ ਵਾਲ ਵੀ ਠੀਕ ਢੰਗ ਨਾਲ ਨਹੀਂ ਕੱ ਟੇ ਹੋਏ ਸਨ, ਵਾਲ ਬਹੁਤ ਵੱਡੇ ਹਨ। ਬੱਚੇ ਨੇ ਕਿਹਾ ਕਿ ਅੱਜ ਉਹ ਜਾ ਕੇ ਵਾਲ ਕ ਟ ਵਾ ਲਵੇਗਾ। ਉਸ ਦੀ ਅਧਿਆਪਕਾ ਨੇ ਉਸ ਦੀ ਖਿ-ਚ-ਧੁਹ ਕੀਤੀ। ਉਸ ਨੂੰ ਬੇ-ਇੱ-ਜ਼-ਤ ਕੀਤਾ ਗਿਆ। ਇਸ ਤੋਂ ਬਾਅਦ ਸਕੂਲ ਪ੍ਰਿੰਸੀਪਲ ਦੁਆਰਾ ਉਸ ਦੀ ਬੁ-ਰੀ ਹਾਲਤ ਕੀਤੀ ਗਈ। ਉਸ ਨਾਲ ਧੌ-ਲ-ਧ-ਪਾ ਕਰਨ ਸਮੇਂ ਉਸ ਦੇ ਕੱਪੜੇ ਲੁਹਾਏ ਗਏ ਅਤੇ ਉਸ ਦਾ ਟਾਈ ਨਾਲ ਹੱਥ ਬੰਨ੍ਹਿਆ ਗਿਆ। ਅਧਿਆਪਕ ਦਾ ਕਹਿਣਾ ਹੈ ਕਿ ਬੱਚਾ ਉਨ੍ਹਾਂ ਨਾਲ ਜ਼ੁ-ਬਾ-ਨ ਲ-ੜਾ ਰਿਹਾ ਹੈ।

ਘਰ ਆ ਕੇ ਬੱਚੇ ਨੇ ਖਾਣਾ ਨਹੀਂ ਖਾਧਾ ਅਤੇ ਆਪਣੇ ਨਾਲ ਬੀਤੀ ਕਹਾਣੀ ਉਨ੍ਹਾਂ ਨੂੰ ਦੱਸੀ। ਬੱਚੇ ਨੇ ਅਗਲੇ ਦਿਨ ਗਲ ਵਿੱਚ ਰੱਸੀ ਪਾ ਕੇ ਜਾਨ ਦੇ ਦਿੱਤੀ। ਉਨ੍ਹਾਂ ਨੇ ਇ-ਨ-ਸਾ-ਫ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਬੱਚੇ ਦੇ ਪਿਤਾ ਨੇ ਦ-ਰ-ਖਾ-ਸ-ਤ ਦਿੱਤੀ ਹੈ। ਜਿਸ ਵਿੱਚ ਉਨ੍ਹਾਂ ਨੇ ਸਰੋਜ ਸ਼ਰਮਾ ਪ੍ਰਭੂ ਦੱਤ ਪੂਨਮ ਤੇ ਦੋ-ਸ਼ ਲਗਾਏ ਹਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਮ੍ਰਤਕ ਦੇ ਹ ਦਾ ਪੋਸ ਟ ਮਾ ਰ ਟ ਮ ਕਰਵਾਇਆ ਜਾ ਰਿਹਾ ਹੈ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਨੂੰ ਵੀ ਵਿਚਾਰਿਆ ਜਾਵੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ