ਗ੍ਰੰਥੀ ਕਰਦਾ ਸੀ ਬੱਚਿਆਂ ਨਾਲ ਮਾੜੀਆਂ ਹਰਕਤਾਂ ਫੇਰ ਖੁਆਉਂਦਾ ਸੀ ਰੱਬ ਦੀ ਕਸਮ

ਮੋਗਾ ਦੇ ਪਿੰਡ ਇੰਦਰਗੜ੍ਹ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਗ੍ਰੰਥੀ ਗੁਰਜੀਤ ਸਿੰਘ ਤੇ ਪਿੰਡ ਦੇ ਲੋਕਾਂ ਨੇ ਦੋ-ਸ਼ ਲਗਾਏ ਹਨ ਕਿ ਗੁਰਜੀਤ ਸਿੰਘ ਗ੍ਰੰਥੀ ਉਨ੍ਹਾਂ ਦੇ ਬੱਚਿਆਂ ਨੂੰ ਪਾਠ ਸਿ ਖਾ ਉ ਣ ਦੇ ਬ ਹਾ ਨੇ ਗੁਰਦੁਆਰਾ ਸਾਹਿਬ ਵਿੱਚ ਬੁਲਾ ਲੈਂਦਾ ਸੀ। ਫੇਰ ਉਨ੍ਹਾਂ ਤੋਂ ਪਾਠ ਸੁਣਨ ਦੇ ਬਹਾਨੇ ਇਕੱਲੇ ਇਕੱਲੇ ਨੂੰ ਕਮਰੇ ਅੰਦਰ ਬੁਲਾ ਕੇ ਉਨ੍ਹਾਂ ਨਾਲ ਗ ਲ ਤ ਹ ਰ ਕ ਤਾਂ ਕਰਦਾ ਸੀ। ਉਸ ਕੋਲ 25-30 ਬੱਚੇ ਆਉਂਦੇ ਸਨ। ਇਨ੍ਹਾਂ ਵਿੱਚ ਲੱਗਭੱਗ 9 ਸਾਲ ਦੇ ਮੁੰਡੇ ਕੁੜੀਆਂ ਸਨ। ਬੱਚਿਆਂ ਦੇ ਮਾਤਾ ਪਿਤਾ ਨੇ ਗ੍ਰੰਥੀ ਗੁਰਜੀਤ ਸਿੰਘ ਤੇ ਥਾਣੇ ਵਿੱਚ ਦ ਰ ਖਾ ਸ ਤ ਦਿੱਤੀ ਸੀ। ਪੁਲਿਸ ਨੇ ਗੁਰਜੀਤ ਸਿੰਘ ਤੇ ਮਾ ਮ ਲਾ ਦਰਜ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ।

ਜਿੱਥੇ ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲੀਸ ਰਿ ਮਾਂ ਡ ਤੇ ਭੇਜ ਦਿੱਤਾ ਹੈ। ਇੱਕ ਔਰਤ ਅਤੇ ਮਰਦ ਨੇ ਦੱਸਿਆ ਹੈ ਕਿ ਇਹ ਗ੍ਰੰਥੀ ਤਿੰਨ ਸਾਲ ਤੋਂ ਇਸ ਗੁਰੂ ਘਰ ਵਿੱਚ ਡਿਊਟੀ ਕਰ ਰਿਹਾ ਹੈ। ਉਹ ਬੱਚਿਆਂ ਨੂੰ ਪਾਠ ਸਿਖਾਉਣ ਦੇ ਬਹਾਨੇ ਉਨ੍ਹਾਂ ਨਾਲ ਗ ਲ ਤ ਹ ਰ ਕ ਤਾਂ ਕਰਦਾ ਸੀ। ਉਹ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕ ਸਮ ਚੁਕਾਉਂਦਾ ਸੀ ਕਿ ਕਿਸੇ ਨੂੰ ਦੱਸਣਾ ਨਹੀਂ ਹੈ। ਇਸ ਤੋਂ ਬਿਨਾਂ ਉਹ ਬੱਚਿਆਂ ਨੂੰ ਧ ਮ ਕੀ ਆਂ ਵੀ ਦਿੰਦਾ ਸੀ। ਬੱਚੇ ਗੁਰਦੁਆਰਾ ਸਾਹਿਬ ਜਾਣ ਤੋਂ ਹਟਣ ਲੱਗ ਗਏ। ਜਦੋਂ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਪੁੱਛਿਆ ਕਿ ਉਹ ਗੁਰਦੁਆਰਾ ਸਾਹਿਬ ਕਿਉਂ ਨਹੀਂ ਜਾਂਦੇ ਤਾਂ ਬੱਚਿਆਂ ਨੇ ਅ ਸ ਲੀ ਅਤ ਬਿਆਨ ਕਰ ਦਿੱਤੀ।

ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡ ਕੋਕਰੀ ਤੋਂ ਵੀ ਇਸ ਗ੍ਰੰਥੀ ਨੂੰ ਇਨ੍ਹਾਂ ਹਰ ਕ ਤਾਂ ਕਰਕੇ ਹੀ ਕੱਢਿਆ ਗਿਆ ਸੀ। ਜਦ ਕਿ ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਉਸ ਤੇ ਝੂ ਠੇ ਦੋਸ਼ ਲਗਾਏ ਜਾ ਰਹੇ ਹਨ। ਕਿਉਂਕਿ ਇਹ ਲੋਕ ਉਸ ਨਾਲ ਲੱਗਦੇ ਹਨ ਅਤੇ ਉਸ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਹਟਾਉਣਾ ਚਾਹੁੰਦੇ ਹਨ। ਇਹ ਬੱਚੇ ਵੀ ਸਿਖਾਏ ਹੋਏ ਹਨ। ਪੁਲੀਸ ਦੁਆਰਾ ਜਾਣਕਾਰੀ ਦਿੱਤੀ ਗਈ ਹੈ ਕਿ ਤਿੰਨ ਬੱਚਿਆਂ ਦੇ ਮਾਪਿਆਂ ਨੇ ਇਸ ਪਾਠੀ ਸਿੰਘ ਤੇ ਪਾਠ ਸਿਖਾਉਣ ਦੇ ਬਹਾਨੇ ਬੱਚਿਆਂ ਨਾਲ ਗ਼ ਲ ਤ ਹ ਰ ਕ ਤਾਂ ਕਰਨ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਗ੍ਰੰਥੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਉਸ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ