ਜੇ ਨਾ ਦਿੱਤੇ ਪੈਸੇ ਤਾਂ ਸਿਰ ਕਲਮ ਕਰ ਦੇਣਗੇ ਬਾਹਰਲੇ ਮੁਲਕ ਚ ਫਸਿਆ ਮਾਂ ਦਾ ਲਾਡਲਾ ਪੁੱਤ

ਸਾਊਦੀ ਅਰਬ ਵਿੱਚ ਇੱਕ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਜੇ-ਲ੍ਹ ਵਿੱਚ ਬੰਦ ਹੈ। ਉਹ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਮੱਲਣ ਦਾ ਰਹਿਣ ਵਾਲਾ ਹੈ। ਉਸ ਤੇ ਉੱਥੇ ਕਿਸੇ ਦੀ ਜਾਨ ਲੈਣ ਦਾ ਦੋ-ਸ਼ ਲੱਗਾ ਹੈ। ਉੱਥੋਂ ਦੀ ਅਦਾਲਤ ਨੇ ਪਹਿਲਾਂ ਉਸ ਨੂੰ ਪੰਜ ਸਾਲ ਦੀ ਸ-ਜ਼ਾ ਸੁਣਾਈ ਸੀ। ਪਰ ਹੁਣ ਅਦਾਲਤ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਦੀ ਜਾਨ ਗਈ ਹੈ। ਬਲਵਿੰਦਰ ਸਿੰਘ ਉਸ ਦੇ ਵਾ-ਰ-ਸਾਂ ਨਾਲ ਸ-ਮ-ਝੌ-ਤਾ ਕਰ ਲਵੇ, ਨਹੀਂ ਤਾਂ ਉਸ ਦਾ ਸਿਰ ਕ-ਲ-ਮ ਕੀਤੇ ਜਾਣ ਦਾ ਹੁਕਮ ਦਿੱਤਾ ਜਾ ਸਕਦਾ ਹੈ। ਮ੍ਰਤਕ ਦੇ ਵਾਰਸ ਉਸ ਤੋਂ ਬ-ਲੱ-ਡ ਮਨੀ ਦੇ ਤੌਰ ਤੇ 90 ਲੱਖ ਰੁਪਏ ਦੀ ਮੰਗ ਕਰ ਰਹੇ ਹਨ।

ਜਦ ਕਿ ਬਲਵਿੰਦਰ ਸਿੰਘ ਕੋਲ ਕੁੱਝ ਵੀ ਨਹੀਂ ਹੈ। ਉਹ ਤਾਂ ਲੰਬੇ ਸਮੇਂ ਤੋਂ ਜੇ-ਲ੍ਹ ਵਿੱਚ ਬੰ-ਦ ਹੈ। ਬਲਵਿੰਦਰ ਸਿੰਘ ਨੇ ਭਾਰਤੀ ਅੰਬੈਸੀ ਨਾਲ ਵੀ ਸੰਪਰਕ ਕੀਤਾ ਸੀ। ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਭਾਰਤ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਉਸ ਦਾ ਬਚਾਅ ਕੀਤਾ ਜਾਵੇ। ਉਸ ਦੇ ਨਾਲ ਹੀ ਇੱਕ ਜਲੰਧਰ ਦਾ ਲੜਕਾ ਵੀ ਜੇ-ਲ੍ਹ ਵਿੱਚ ਬੰਦ ਹੈ। ਉਹ ਬਿਲਕੁੱਲ ਬੇ-ਕ-ਸੂ-ਰ ਦੱਸਿਆ ਜਾਂਦਾ ਹੈ। ਉਸ ਦੀ ਮੰਗ ਹੈ ਕਿ ਉਸ ਦੀ ਵੀ ਜਾਨ ਬਚਾਈ ਜਾਵੇ।

ਉਸ ਦੇ ਦੱਸਣ ਅਨੁਸਾਰ ਪਿਛਲੇ ਸਾਲ ਉੱਥੇ ਦੋ ਪੰਜਾਬੀ ਨੌਜਵਾਨਾਂ ਦੀਆਂ ਗ-ਰ-ਦ-ਨਾਂ ਉਤਾਰੀਆਂ ਗਈਆਂ ਸਨ। ਉਹ ਇਸ ਸਮੇਂ ਅਲਹੇਰ ਦੀ ਜੇ-ਲ੍ਹ ਵਿੱਚ ਬੰਦ ਹੈ। ਬਲਵਿੰਦਰ ਸਿੰਘ ਦੇ ਦੱਸਣ ਮੁਤਾਬਿਕ ਉਹ ਕਿਸੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉੱਥੇ ਉਨ੍ਹਾਂ ਦਾ ਕਿਸੇ ਨਾਲ ਤ-ਕ-ਰਾ-ਰ ਹੋ ਗਿਆ। ਉਸ ਨੇ ਆਪਣੇ ਬ-ਚਾ-ਅ ਲਈ ਉਸ ਦੇ ਡੰ-ਡਾ ਮਾ-ਰ ਦਿੱਤਾ। ਬਦਲੇ ਵਿੱਚ ਬਲਵਿੰਦਰ ਨੂੰ ਪੰਜ ਸਾਲ ਦੀ ਕੈ-ਦ ਹੋ ਗਈ।

ਪਰ ਹਸਪਤਾਲ ਵਿੱਚ ਉਸ ਵਿਅਕਤੀ ਨੇ ਦਮ ਤੋ-ੜ ਦਿੱਤਾ। ਜਿਸ ਕਰਕੇ ਉਸ ਦਾ ਛੁ-ਟ-ਕਾ-ਰਾ ਨਹੀਂ ਹੋ ਰਿਹਾ। ਪੁੱਤਰ ਦੇ ਵਿ-ਛੋ-ੜੇ ਵਿੱਚ ਬਲਵਿੰਦਰ ਸਿੰਘ ਦਾ ਪਿਤਾ ਵੀ ਗੁ-ਜ਼-ਰ ਗਿਆ। ਉਸ ਦੀ ਬਜ਼ੁਰਗ ਮਾਂ ਮਨਜੀਤ ਕੌਰ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਆਪਣੇ ਪੁੱਤਰ ਨੂੰ ਛੁ-ਡਾ-ਉ-ਣ ਦੀ ਗੁ-ਹਾ-ਰ ਲਗਾਈ ਹੈ। ਉਨ੍ਹਾਂ ਦੇ ਘਰ ਦੀ ਮਾ-ਲੀ ਹਾਲਤ ਬਹੁਤ ਕ-ਮ-ਜ਼ੋ-ਰ ਹੈ। ਬਲਵਿੰਦਰ ਦਾ ਵੱਡਾ ਭਰਾ ਡਰਾਈਵਰੀ ਕਰਕੇ ਘਰ ਚਲਾਉਂਦਾ ਹੈ।