ਡੀਜੇ ਤੇ ਮੁੰਡੇ ਨੇ ਕਰ ਦਿੱਤੀ ਮਾੜੀ ਕਰਤੂਤ ਚਲਦੇ ਵਿਆਹ ਚ ਹੋ ਗਈ ਹਲਾਲਾ

ਮੋਗਾ ਦੇ ਪਿੰਡ ਮਸਤੇ ਵਾਲਾ ਵਿੱਚ ਇੱਕ ਵਿਆਹ ਸਮਾਗਮ ਵਿੱਚ ਚੱਲ ਰਹੇ ਡੀਜੇ ਸਮੇਂ ਰਾਤ ਨੂੰ ਦਾਅਰੁ ਦੀ ਲੋਰ ਵਿੱਚ ਫੇ ਯ ਰ ਕਰਨ ਨਾਲ ਡੀ.ਜੇ. ਵਾਲੇ ਨੌਜਵਾਨ ਦੇ ਸਾਥੀ ਕਰਨ ਦੇ ਨਿ ਸ਼ਾ ਨਾ ਲੱਗ ਗਿਆ। ਜਿਸ ਕਰਕੇ ਉਸ ਨੇ ਦਮ ਤੋੜ ਦਿੱਤਾ। ਨਿ ਸ਼ਾ ਨਾ ਲਗਾਉਣ ਵਾਲੇ ਦਾ ਨਾਮ ਸੁਖਦੀਪ ਦੱਸਿਆ ਜਾਂਦਾ ਹੈ। ਜਿਹੜਾ ਕਿ ਪਿੰਡ ਫਤਿਹਗੜ੍ਹ ਪੰਜਤੂਰ ਦਾ ਰਹਿਣ ਵਾਲਾ ਹੈ। ਕਰਨ ਨੂੰ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ। ਪਰ ਉਥੇ ਕੋਈ ਡਾਕਟਰ ਨਹੀਂ ਮਿਲਿਆ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ਵਿਆਹ ਸਮਾਗਮਾਂ ਵਿੱਚ ਡੀਜੇ ਚਲਾਉਣ ਸਮੇਂ ਹੁੱ ਲ ੜ ਬਾ ਜ਼ੀ ਹੋਣੀ ਇਕ ਆਮ ਹੀ ਗੱਲ ਹੋ ਗਈ ਹੈ।

ਲੋਕ ਦਾਅਰੁ ਦੀ ਲੋਰ ਵਿੱਚ ਹੁੱ ਲ ੜ ਬਾ ਜ਼ੀ ਕਰਦੇ ਹਨ। ਜਿਸ ਕਰਕੇ ਘ ਟ ਨਾ ਵਾਂ ਵਾਪਰ ਜਾਂਦੀਆਂ ਹਨ। ਮੋਗਾ ਦੇ ਪਿੰਡ ਮਸਤੇ ਵਾਲਾ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਰਾਤ ਨੂੰ ਦਾਅਰੁ ਦੀ ਲੋਰ ਵਿੱਚ ਡੀਜੇ ਚਲਾਉਣ ਸਮੇਂ ਫਾ ਇ ਰ ਕਰ ਦਿੱਤੇ ਗਏ। ਡੀਜੇ ਵਾਲੇ ਨੇ ਡੀਜੇ ਬੰਦ ਕਰਨਾ ਚਾਹਿਆ ਪਰ ਡੀਜੇ ਬੰਦ ਨਹੀਂ ਕਰਨ ਦਿੱਤਾ ਗਿਆ। ਸੁਖਦੀਪ ਵਾਸੀ ਫਤਿਹਗੜ੍ਹ ਪੰਜਤੂਰ ਨੇ ਪਹਿਲਾਂ ਡੀਜੇ ਦੇ ਸਪੀਕਰ ਨੂੰ ਨਿ ਸ਼ਾ ਨਾ ਬਣਾਇਆ। ਫਿਰ ਉਸ ਨੇ ਡੀਜੇ ਵਾਲੇ ਲੜਕੇ ਕਰਨ ਨਿਵਾਸੀ ਕੋਟ ਈਸੇ ਖਾਂ ਤੇ ਨਿ ਸ਼ਾ ਨਾ ਲਗਾ ਦਿੱਤਾ। ਜਿਸ ਕਰਕੇ ਕਰਨ ਨੇ ਦਮ ਤੋੜ ਦਿੱਤਾ। ਉਸ ਨੂੰ ਕੋਟ ਈਸੇ ਖਾਂ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ।

ਮੌਕੇ ਤੇ ਹਾਜ਼ਰ ਵਿਅਕਤੀਆਂ ਦੇ ਦੱਸਣ ਅਨੁਸਾਰ ਹਸਪਤਾਲ ਵਿੱਚ ਕੋਈ ਡਾਕਟਰ ਹੀ ਨਹੀਂ ਮਿਲਿਆ। ਇੱਕ ਮੈਡਮ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਡਿਊਟੀ ਨਹੀਂ ਹੈ। ਮੋਗੇ ਤੋਂ ਡਾਕਟਰ ਦਾ ਕਹਿਣਾ ਹੈ ਕਿ ਕਰਨ ਨੂੰ ਮੋਗੇ ਲੈ ਆਵੋ, ਲੱਗਭੱਗ ਡੇਢ ਘੰਟਾ ਉਨ੍ਹਾਂ ਨੂੰ ਕੋਟ ਈਸੇ ਖਾਂ ਵਿੱਚ ਕੋਈ ਡਾਕਟਰ ਨਹੀਂ ਮਿਲਿਆ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਵਿਆਹ ਸਮਾਗਮ ਵਿੱਚ ਪਿੰਡ ਮਸਤੇਵਾਲਾ ਵਿੱਚ ਕੋਟ ਈਸੇ ਖਾਂ ਦੇ ਰਹਿਣ ਵਾਲੇ ਕਰਨ ਦੀ ਜਾਨ ਜਾਣ ਦੀ ਖ਼ਬਰ ਮਿਲੀ ਹੈ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀਆਂ ਤੇ ਪੁਲੀਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ