ਪੁਲਿਸ ਨੂੰ ਇਸ਼ਾਰਾ ਕਰਕੇ ਭੱਜੇ ਸੀ ਮੁੰਡੇ ਫੇਰ ਪੁਲਿਸ ਨੇ ਉਹ ਕੀਤਾ ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ

ਚੰਡੀਗੜ੍ਹ ਪੁਲਿਸ ਨਾਲ ਹੁ ਸ਼ਿ ਆ ਰੀ ਕਰਨੀ ਤਿੰਨ ਨੌਜਵਾਨਾਂ ਨੂੰ ਮ ਹਿੰ ਗੀ ਪੈ ਗਈ। ਇਹ ਨੌਜਵਾਨ ਪੁਲਿਸ ਨਾਲ ਕ-ਲੋ-ਲ ਕਰ ਗਏ। ਪਰ ਇਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਪੁਲਿਸ ਦੇ ਹੱਥ ਕਿੰਨੇ ਲੰਬੇ ਹੁੰਦੇ ਹਨ। ਪੁਲਿਸ ਦੋਸ਼ੀਆਂ ਨੂੰ ਭੱਜਣ ਨਹੀਂ ਦਿੰਦੀ, ਭਾਵੇਂ ਜਿੰਨੀ ਮਰਜ਼ੀ ਕੋਈ ਕੋਸ਼ਿਸ਼ ਕਰੇ। ਇਹ ਤਿੰਨ ਨੌਜਵਾਨ ਚੰਡੀਗੜ੍ਹ ਪੁਲਿਸ ਦੇ ਇੱਕ ਥਾਣੇਦਾਰ ਨਾਲ ਕ-ਲੋ-ਲ ਕਰ ਗਏ ਅਤੇ ਭੱਜ ਗਏ ਪਰ ਇਨ੍ਹਾਂ ਨੂੰ ਹੈ-ਰਾ-ਨੀ ਉਸ ਸਮੇਂ ਹੋਈ ਜਦੋਂ ਮੋਟਰਸਾਈਕਲ ਦੇ ਮਾਲਕ ਦੇ ਘਰ ਚਾਲਾਨ ਦੀ ਕਾਪੀ ਪਹੁੰਚ ਗਈ।

ਜਿਸ ਦੀ ਰਕਮ ਦੇਖ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੇ ਕਿਸ ਨਾਲ ਪੰ-ਗਾ ਲੈ ਲਿਆ ਹੈ। ਇਸ ਚਲਾਨ ਦੀ ਰਕਮ 14000 ਰੁਪਏ ਦੱਸੀ ਜਾਂਦੀ ਹੈ। ਚੰਡੀਗੜ੍ਹ ਦੇ ਐਸ.ਐਸ.ਪੀ. ਟ੍ਰੈਫਿਕ ਨੇ ਆਪਣੇ ਟਵਿੱਟਰ ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਹ ਨੌਜਵਾਨ ਪੰਜਾਬ ਪੁਲਿਸ ਦੇ ਰੋਕਣ ਦੇ ਬਾਵਜੂਦ ਉਸ ਨੂੰ ਹੱਥ ਖੜ੍ਹਾ ਕਰਕੇ ਭੱਜੇ ਜਾਂਦੇ ਦੇਖੇ ਜਾ ਸਕਦੇ ਹਨ। ਇਨ੍ਹਾਂ ਨੇ ਜਿੱਥੇ ਆ ਵਾ ਜਾ ਈ ਦੇ ਨਿ ਯ ਮ ਤੋੜੇ ਹਨ। ਉੱਥੇ ਹੀ ਪੁਲੀਸ ਦੇ ਨਿ ਰ ਦੇ ਸ਼ਾਂ ਦੀ ਵੀ ਉ ਲੰ ਘ ਣਾ ਕੀਤੀ ਹੈ।

ਇਨ੍ਹਾਂ ਦੀ ਫੋਟੋਗ੍ਰਾਫੀ ਹੋ ਗਈ ਸੀ। ਇਸ ਫੋਟੋਗ੍ਰਾਫੀ ਨਹੀਂ ਇਨ੍ਹਾਂ ਨੂੰ ਫਸਾ ਦਿੱਤਾ। ਇੱਕ ਨਾਕੇ ਤੇ ਥਾਣੇਦਾਰ ਦੁਆਰਾ ਰੋਕੇ ਜਾਣ ਦੇ ਬਾਵਜੂਦ ਵੀ ਇਹ ਲੜਕੇ ਨਹੀਂ ਰੁਕੇ। ਸਗੋਂ ਏਐੱਸਆਈ ਨੂੰ ਇ-ਸ਼ਾ-ਰਾ ਕਰਕੇ ਭੱਜ ਗਏ। ਪੁਲਿਸ ਇਨ੍ਹਾਂ ਦੇ ਟਿਕਾਣੇ ਤੱਕ ਪਹੁੰਚ ਗਈ ਹੈ। ਪੁਲਿਸ ਨੇ ਮੋਟਰਸਾਈਕਲ ਦੇ ਮਾਲਕ ਦਾ ਟਿਕਾਣਾ ਪਤਾ ਕਰਕੇ ਉਸ ਦੇ ਘਰ ਪਹੁੰਚ ਕੀਤੀ। ਉਥੋਂ ਪੁਲਿਸ ਨੇ ਮੋਟਰਸਾਈਕਲ ਨਾਲ ਸਬੰਧਿਤ ਕਾਗਜ਼ਾਂ ਦੀ ਮੰਗ ਕੀਤੀ।

ਪੁਲਿਸ ਨੇ ਉਸ ਦਾ 14000 ਰੁਪਏ ਦਾ ਚਲਾਨ ਕੱ-ਟ ਦਿੱਤਾ। ਇਸ ਵਿੱਚੋਂ ਤਿੰਨ ਜਣਿਆਂ ਦਾ ਸਵਾਰ ਹੋਣਾ, ਗਲਤ ਸਾਈਡ ਚੱਲਣਾ, ਪੁਲਿਸ ਮੁਲਾਜ਼ਮ ਦੇ ਇ-ਸ਼ਾ-ਰੇ ਤੇ ਨਾ ਰੁਕਣਾ, ਬਿਨਾਂ ਹੈਲਮਟ ਦੇ ਮੋਟਰਸਾਈਕਲ ਚਲਾਉਣਾ, ਗਲਤ ਡਰਾਈਵਰੀ ਕਰਨੀ ਆਦਿ ਦੋਸ਼ ਲਗਾਏ ਗਏ ਹਨ। ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਨਾਲ ਕਲੋਲ ਕਰਨੀ ਮਹਿੰਗੀ ਪੈ ਗਈ ਹੈ। ਹੁਣ ਇਨ੍ਹਾਂ ਨੂੰ 14000 ਰੁਪਏ ਭਰਨੇ ਪੈਣਗੇ।