ਫੋਨ ਸੁਣਦੇ ਹੀ ਨਿਕਲ ਗਈ ਮਾਂ ਦੇ ਪੈਰਾਂ ਹੇਠੋਂ ਜਮੀਨ ਦੇਖੋ ਜਵਾਨ ਪੁੱਤ ਨਾਲ ਕੀ ਭਾਣਾ ਵਾਪਰ ਗਿਆ

ਗੁਰਦਾਸਪੁਰ ਦੇ ਥਾਣਾ ਕਲਾਨੌਰ ਦੇ ਪਿੰਡ ਦੋਸਤਪੁਰਾ ਦੇ ਨੌਜਵਾਨ ਲਛਮਣ ਸਿੰਘ ਦੀ ਵੀਅਤਨਾਮ ਵਿੱਚ ਸਮੁੰਦਰੀ ਜਹਾਜ਼ ਤੋਂ ਡਿੱਗਣ ਨਾਲ ਜਾਨ ਚਲੀ ਗਈ। ਉਸ ਦੀ ਉਮਰ 22 ਸਾਲ ਸੀ ਅਤੇ ਉਹ ਅੰਮ੍ਰਿਤਧਾਰੀ ਸਿੱਖ ਸੀ। ਉਹ ਲੱਗਭਗ 9 ਮਹੀਨੇ ਪਹਿਲਾਂ ਹੀ ਵੀਅਤਨਾਮ ਵਿੱਚ ਨੇਵੀ ਵਿੱਚ ਨੌਕਰੀ ਕਰਨ ਲਈ ਗਿਆ ਸੀ। ਜਦ ਕਿ ਉਸ ਦੇ ਪਰਿਵਾਰ ਦਾ ਦੋਸ਼ ਹੈ ਕਿ ਲਛਮਣ ਸਿੰਘ ਨਾਲ ਨ-ਸ-ਲੀ ਵਿਤਕਰਾ ਕੀਤਾ ਗਿਆ ਹੈ। ਉਸ ਦੀ ਜਾਨ ਕੁਦਰਤੀ ਤੌਰ ਤੇ ਨਹੀਂ ਗਈ। ਸਗੋਂ ਉਸ ਦੀ ਜਾਨ ਲਈ ਗਈ ਹੈ। ਉਸ ਦੇ ਸਾਥੀ ਹਰ ਰੋਜ਼ ਦਾਰਊ ਪੀਂ ਦੇ ਸਨ ਅਤੇ ਉਸ ਨਾਲ ਹੁੱ ਲ ੜ ਬਾ ਜ਼ੀ ਕਰਦੇ ਸਨ। ਉਹ ਉਸ ਨੂੰ ਵੀ ਅਜਿਹਾ ਕਰਨ ਦਾ-ੜ੍ਹੀ ਕੇਸ ਕ ਟ ਵਾ ਉ ਣ ਆਦਿ ਲਈ ਮ ਜ ਬੂ ਰ ਕਰਦੇ ਸਨ।

ਇਸ ਬਾਰੇ ਉਹ ਆਪਣੇ ਤਾਏ ਭਰਾ ਅਤੇ ਪਿਤਾ ਨੂੰ ਫੋਨ ਤੇ ਦੱਸਦਾ ਰਹਿੰਦਾ ਸੀ। ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ 24 ਤਰੀਕ ਨੂੰ ਉਨ੍ਹਾਂ ਦੀ ਲਛਮਣ ਸਿੰਘ ਨਾਲ ਫ਼ੋਨ ਰਾਹੀਂ ਗੱਲ ਹੋਈ ਸੀ। ਉਨ੍ਹਾਂ ਦਾ 25 ਤਰੀਕ ਨੂੰ ਉਸ ਨਾਲ ਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਨੂੰ 26 ਤਰੀਕ ਨੂੰ ਏਜੰਟ ਦਾ ਫੋਨ ਆਇਆ ਕਿ ਲਛਮਣ ਸਿੰਘ ਨਹੀਂ ਮਿਲ ਰਿਹਾ। ਫਿਰ ਇੱਕ ਘੰਟੇ ਬਾਅਦ ਫੋਨ ਆਇਆ ਕਿ ਲਛਮਣ ਸਿੰਘ ਦੀ ਦੇਹ ਸਮੁੰਦਰ ਵਿੱਚੋਂ ਮਿਲੀ ਹੈ। ਪਰਿਵਾਰ ਦੇ ਦੱਸਣ ਅਨੁਸਾਰ ਲਛਮਣ ਸਿੰਘ ਨ ਸ ਲੀ ਵਿ ਤ ਕ ਰੇ ਦਾ ਸ਼ਿ ਕਾ ਰ ਹੋਇਆ ਹੈ। ਉਹ ਉੱਥੇ ਇਕੱਲਾ ਸਿੱਖ ਸੀ। ਉਸ ਨੂੰ ਦਾੜ੍ਹੀ ਕੇਸ ਕਤਲ ਕਰਵਾਉਣ ਅਤੇ ਦਾਰਊ ਸਿ-ਗ-ਰ-ਟ ਪੀਣ ਲਈ ਮ-ਜ-ਬੂ-ਰ ਕੀਤਾ ਗਿਆ ਸੀ।

ਉਨ੍ਹਾਂ ਨੂੰ ਪੂਰਾ ਸ਼ੱ-ਕ ਹੈ ਕਿ ਲਛਮਣ ਸਿੰਘ ਦੀ ਜਾਨ ਲਈ ਗਈ ਹੈ। ਲਛਮਣ ਸਿੰਘ ਦੀ ਮਾਂ ਨੇ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪੁੱਤਰ ਨਾਲ ਨ-ਸ-ਲੀ ਵਿ-ਤ-ਕ-ਰਾ ਕੀਤਾ ਜਾਂਦਾ ਸੀ। ਉਸ ਨੂੰ ਦਾ-ੜ੍ਹੀ ਕੇ-ਸ ਕ-ਟ-ਵਾ-ਉ-ਣ ਲਈ ਅਤੇ ਸਿ-ਗ-ਰ-ਟ ਵਗੈਰਾ ਪੀਣ ਲਈ ਕਿਹਾ ਜਾਂਦਾ ਸੀ। ਪਰਿਵਾਰ ਨੇ ਦੋ-ਸ਼ੀ-ਆਂ ਨੂੰ ਸ-ਖ-ਤ ਸ-ਜ਼ਾ ਦਿਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਇਹ ਵੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਸਰਕਾਰੀ ਖਰਚੇ ਤੇ ਉਨ੍ਹਾਂ ਦੇ ਪਿੰਡ ਦੋਸਤਪੁਰ ਲਿਆਂਦੀ ਜਾਵੇ। ਇਸ ਬਾਰੇ ਅਕਾਲ ਤਖ਼ਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਦੱਸਿਆ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ