ਸੜਕ ਤੋਂ ਆਉਂਦੀਆਂ ਅਵਾਜਾਂ ਸੁਣਕੇ ਭੱਜਿਆ ਸਾਰਾ ਪਿੰਡ ਅੱਗੇ ਜੋ ਦੇਖਿਆ ਫੇਰ ਉੱਡ ਗਏ ਹੋਸ਼

ਬਠਿੰਡਾ ਤੋਂ ਫਰੀਦਕੋਟ ਜਾ ਰਹੀ ਬੱਸ ਰਸਤੇ ਵਿੱਚ ਗੋਨਿਆਣਾ ਪਿੰਡ ਕੋਲ ਪਲਟ ਗਈ। ਜਿਸ ਕਰਕੇ ਚਾਰ ਵਿਅਕਤੀ ਇੱਕ ਔਰਤ ਅਤੇ ਇੱਕ ਬੱਚੇ ਨੇ ਦਮ ਤੋੜ ਦਿੱਤਾ। ਬੱਸ ਸਵਾਰੀਆਂ ਨਾਲ ਭਰੀ ਹੋਈ ਸੀ। ਸੀਟਾਂ ਉੱਤੇ ਬੈਠੀਆਂ ਸਵਾਰੀਆਂ ਤੋਂ ਇਲਾਵਾ 10-15 ਸਵਾਰੀਆਂ ਬੱਸ ਵਿੱਚ ਖੜ੍ਹੀਆਂ ਵੀ ਸਨ। ਲੱਗਭੱਗ 10-15 ਸਵਾਰੀਆਂ ਦੇ ਸੱਟਾਂ ਲੱਗੀਆਂ ਹਨ। ਦੱਸਿਆ ਜਾਂਦਾ ਹੈ ਕਿ ਇੱਥੇ ਸਰਵਿਸ ਰੋਡ ਨਹੀਂ ਹੈ। ਬੱਸ ਦੇ ਅੱਗੇ ਜਾ ਰਹੀ ਕਾਰ ਦੇ ਕੱ ਟ ਮਾ ਰ ਨ ਕਾਰਨ ਬੱਸ ਬੇ ਕਾ ਬੂ ਹੋ ਗਈ। ਜਿਸ ਕਰਕੇ ਬੱਸ ਪਲਟਣ ਤੋਂ ਬਾਅਦ ਕੁਝ ਦੂਰੀ ਤੱਕ ਰਿ-ੜ੍ਹ-ਦੀ ਚਲੀ ਗਈ। ਸੜਕਾਂ ਤੇ ਆਵਾਜਾਈ ਵੱਧ ਜਾਣ ਕਾਰਨ ਆਮ ਤੌਰ ਤੇ ਸੜਕ ਹਾ ਦ ਸੇ ਵਾਪਰਦੇ ਰਹਿੰਦੇ ਹਨ।

ਇਨ੍ਹਾਂ ਹਾ ਦ ਸਿ ਆਂ ਵਿੱਚ ਜਾ ਨੀ ਅਤੇ ਮਾ ਲੀ ਨੁ ਕ ਸਾ ਨ ਵੀ ਹੁੰਦਾ ਹੈ। ਕਈ ਵਾਰ ਵੱਡੇ ਹਾ ਦ ਸੇ ਵਾਪਰ ਜਾਂਦੇ ਹਨ। ਜੋ ਭੁਲਾਉਣਾ ਮੁ ਸ਼ ਕਿ ਲ ਹੋ ਜਾਂਦੇ ਹਨ। ਇਨ੍ਹਾਂ ਵਿੱਚ ਜਾਨੀ ਅਤੇ ਮਾਲੀ ਨੁ ਕ ਸਾ ਨ ਜ਼ਿਆਦਾ ਹੋ ਜਾਂਦਾ ਹੈ। ਇੱਕ ਬੱਸ ਜੋ ਬਠਿੰਡਾ ਤੋਂ ਫਰੀਦਕੋਟ ਜਾ ਰਹੀ ਸੀ। ਰਸਤੇ ਵਿਚ ਗੋਨਿਆਣਾ ਪਿੰਡ ਕੋਲ ਪਹੁੰਚ ਕੇ ਹਾ ਦ ਸੇ ਦਾ ਸ਼ਿ ਕਾ ਰ ਹੋ ਗਈ। ਇੱਕ ਵਿਅਕਤੀ ਦੇ ਦੱਸਣ ਮੁਤਾਬਿਕ ਉਨ੍ਹਾਂ ਨੇ ਬਾਜਾਖਾਨਾ ਉਤਰਨਾ ਸੀ ਅਤੇ ਉਹ ਬਠਿੰਡਾ ਤੋਂ ਸਵਾਰ ਹੋਏ ਸਨ। ਬੱਸ ਵਿੱਚ ਸਵਾਰੀਆਂ ਬੈਠਣ ਤੋਂ ਇਲਾਵਾ 10-15 ਸਵਾਰੀਆਂ ਖੜ੍ਹੀਆਂ ਵੀ ਸਨ। ਇਸ ਵਿਅਕਤੀ ਦਾ ਕਹਿਣਾ ਹੈ ਕਿ ਉਹ ਵੀ ਖੜ੍ਹ ਕੇ ਹੀ ਸਫਰ ਕਰ ਰਹੇ ਸਨ।

ਬੱਸ ਪਲਟਣ ਤੋਂ ਬਾਅਦ ਉਹ ਟੁੱਟੇ ਹੋਏ ਸ਼ੀਸ਼ੇ ਰਾਹੀਂ ਬਾਹਰ ਨਿਕਲੇ ਹਨ। ਇੱਕ ਹੋਰ ਵਿਅਕਤੀ ਦੇ ਦੱਸਣ ਅਨੁਸਾਰ ਇੱਥੇ ਸਰਵਿਸ ਰੋਡ ਨਹੀਂ ਹੈ। ਜਦ ਬੱਸ ਦੇ ਅੱਗੇ ਜਾ ਰਹੀ ਕਾਰ ਨੇ ਕੱਟ ਮਾਰਿਆ ਤਾਂ ਬੱਸ ਬੇ ਕਾ ਬੂ ਹੋ ਗਈ ਅਤੇ ਪਲਟ ਗਈ। ਬੱਸ ਵਿੱਚ ਸਵਾਰ 10-15 ਸਵਾਰੀਆਂ ਦੇ ਸੱਟਾਂ ਲੱਗ ਗਈਆਂ। ਜਦ ਕਿ ਚਾਰ ਆਦਮੀ ਇੱਕ ਔਰਤ ਅਤੇ ਇੱਕ ਬੱਚੇ ਨੂੰ ਆਪਣੀ ਜਾਨ ਗਵਾਉਣੀ ਪਈ ਗੋਨਿਆਣਾ ਕਲਾਂ ਅਤੇ ਗੋਨਿਆਣਾ ਖੁਰਦ ਪਿੰਡ ਦੇ ਲੋਕਾਂ ਨੇ ਸਵਾਰੀਆਂ ਦੀ ਸਹਾਇਤਾ ਕੀਤੀ। ਵਿਅਕਤੀ ਦਾ ਕਹਿਣਾ ਹੈ ਕਿ ਉਹ ਕਈ ਪਿੰਡ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਤੋਂ ਸਰਵਿਸ ਰੋਡ ਦੀ ਮੰਗ ਕਰ ਚੁੱਕੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ