ਅਮਰੀਕਾ ਚ 2 ਭਾਰਤੀਆਂ ਨੇ ਕੀਤਾ ਵੱਡਾ ਕਾਂਡ, ਦੇਖੋ ਕਿਵੇੰ 48 ਬਜ਼ੁਰਗਾਂ ਨੂੰ ਫਸਾਇਆ ਆਪਣੀ ਜਾਲ ਚ

ਹਰ ਰੋਜ਼ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ ਕਿ ਇੰਨੇ ਲੋਕ ਅਮਰੀਕਾ ਦੀ ਸਰਹੱਦ ਪਾਰ ਕਰਦੇ ਹੋਏ ਫੜੇ ਗਏ। ਉਨ੍ਹਾਂ ਵਿੱਚ ਇੰਨੇ ਭਾਰਤੀ ਮੂਲ ਦੇ ਲੋਕ ਸਨ। ਅਜੇ ਪਿਛਲੇ ਦਿਨੀਂ ਇਕ ਕੈਂਟਰ ਵਿਚੋਂ 46 ਮ੍ਰਿਤਕ ਦੇਹਾਂ ਬਰਾਮਦ ਹੋਈਆਂ ਸਨ ਜਦਕਿ 16 ਵਿਅਕਤੀਆਂ ਦੀ ਹਾਲਤ ਖ਼ਰਾਬ ਸੀ। ਇਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸਨ। ਹੁਣ ਨਵਾਂ ਮਾਮਲਾ ਜਨਤਾ ਨਾਲ ਧੋ ਖਾ ਕਰਕੇ ਧਨ ਹ ੜੱ ਪ ਣ ਨਾਲ ਜੁਡ਼ਿਆ ਹੋਇਆ ਹੈ। ਇਸ ਮਾਮਲੇ ਵਿੱਚ ਭਾਰਤੀ ਮੂਲ ਦੇ 2 ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਹੈ।

ਜਿਨ੍ਹਾਂ ਦੇ ਨਾਮ 27 ਸਾਲਾ ਆਰੂਸ਼ੋ ਬਾਈਕ ਮਿਤਰਾ ਅਤੇ 24 ਸਾਲਾ ਗਰੀਵਾ ਮਿਤਰਾ ਦੇ ਨਾਮ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ ਇਹ ਦੋਵੇਂ ਵਿਅਕਤੀ ਇਕ ਪੈਸੇ ਹ ੜੱ ਪ ਦਾ ਹੈ ਅੰਤਰਰਾਸ਼ਟਰੀ ਪੱਧਰ ਦੇ ਇਕ ਅਜਿਹੇ ਗਰੁੱਪ ਨਾਲ ਜੁੜੇ ਹੋਏ ਹਨ ਜੋ ਆਨਲਾਈਨ ਗਲਤ ਤਰੀਕਿਆਂ ਨਾਲ ਲੋਕਾਂ ਤੋਂ ਪੈਸੇ ਹ ੜੱ ਪ ਦਾ ਹੈ। ਇਹ ਲੋਕ ਇੰਟਰਨੈੱਟ ਰਾਹੀਂ ਬਜ਼ੁਰਗ ਲੋਕਾਂ ਨੂੰ ਫੋਨ ਕਰਕੇ ਖ਼ੁਦ ਨੂੰ ਅਮਰੀਕਾ ਦੀ ਸਮਾਜਕ ਸੁਰੱਖਿਆ ਪ੍ਰਸ਼ਾਸਨ ਸੰਘੀ ਜਾਂਚ ਏਜੰਸੀ ਦੇ ਸਰਕਾਰੀ ਅਧਿਕਾਰੀ ਦੱਸ ਕੇ ਵੱਡੀਆਂ ਰਕਮਾਂ ਹ ੜੱ ਪ ਦੇ ਸਨ।

ਰਕਮ ਹਾਸਲ ਕਰਨ ਲਈ ਆਨਲਾਈਨ ਜਾਂ ਡਾਇਰੈਕਟ ਟਰਾਂਸਫਰ ਦਾ ਤਰੀਕਾ ਵਰਤਿਆ ਜਾਂਦਾ ਸੀ। ਇਨ੍ਹਾਂ ਦੇ ਰੁਤਬੇ ਨੂੰ ਦੇਖਦੇ ਹੋਏ ਕੋਈ ਵੀ ਵਿਅਕਤੀ ਇਨ੍ਹਾਂ ਦੀ ਗੱਲ ਮੰਨਣ ਤੋਂ ਨਾਂਹ ਨਹੀਂ ਸੀ ਕਰਦਾ। ਇਨ੍ਹਾਂ ਨੇ 48 ਵਿਅਕਤੀਆਂ ਤੋਂ 12 ਲੱਖ ਡਾਲਰ ਤੋਂ ਵੱਧ ਦੀ ਰਕਮ ਹਥਿਆ ਲਈ। ਮਾਮਲਾ ਸਾਫ਼ ਹੋ ਜਾਣ ਤੇ ਇਨ੍ਹਾਂ ਨੇ ਆਪਣੀ ਗਲਤੀ ਮੰਨ ਲਈ ਹੈ। ਇਨ੍ਹਾਂ ਦੋਵਾਂ ਨੂੰ 20 ਸਾਲ ਦੀ ਜੇ ਲ੍ਹ ਅਤੇ ਜੁ ਰ ਮਾ ਨਾ ਹੋ ਸਕਦਾ ਹੈ।