ਅਮਰੀਕਾ ਤੋਂ ਆਈ ਵੱਡੀ ਖੁਸ਼ਖਬਰੀ ਪੰਜਾਬ ਚ ਵੀ ਪਏ ਭੰਗੜੇ ਤੇ ਵੰਡੇ ਗਏ ਲੱਡੂ

ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਜੱਲੂ ਦਾ ਨੌਜਵਾਨ ਸੁਖਦੀਪ ਸਿੰਘ ਢਿੱਲੋਂ ਅਮਰੀਕਾ ਵਿੱਚ ਪੁਲੀਸ ਵਿੱਚ ਭ-ਰ-ਤੀ ਹੋ ਗਿਆ ਹੈ। ਉਸ ਦੇ ਅਮਰੀਕਾ ਦੀ ਪੁਲੀਸ ਵਿੱਚ ਭਰਤੀ ਹੋਣ ਕਾਰਨ ਉਸ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਦੇ ਪਰਿਵਾਰ ਵਿੱਚ ਖੁ-ਸ਼ੀ ਦਾ ਮਾਹੌਲ ਹੈ। ਹਰ ਕੋਈ ਫੁੱਲਿਆ ਨਹੀਂ ਸਮਾ ਰਿਹਾ। ਘਰ ਵਿੱਚ ਜਸ਼ਨ ਮਨਾਏ ਜਾ ਰਹੇ ਹਨ ਅਤੇ ਇੱਕ ਦੂਜੇ ਦਾ ਮੂੰ-ਹ ਮਿੱਠਾ ਕਰਵਾਇਆ ਜਾ ਰਿਹਾ ਹੈ। ਸੁਖਦੀਪ ਸਿੰਘ ਪਹਿਲਾਂ ਇੱਥੇ ਪੜ੍ਹਾਈ ਕਰਦਾ ਸੀ। ਫਿਰ ਉਸ ਨੇ ਅਮਰੀਕਾ ਵਿੱਚ ਜਾ ਕੇ ਪੜ੍ਹਾਈ ਕੀਤੀ ਅਤੇ ਪੁਲੀਸ ਵਿੱਚ ਭਰਤੀ ਹੋ ਗਿਆ। ਉਸ ਦੇ ਮਾਤਾ ਪਿਤਾ ਅਮਰੀਕਾ ਗਏ ਹੋਣ ਕਾਰਨ ਬਾਅਦ ਵਿੱਚ ਸੁਖਦੀਪ ਵੀ ਅਮਰੀਕਾ ਚਲਾ ਗਿਆ ਅਤੇ ਸ-ਖ-ਤ ਮਿ-ਹ-ਨ-ਤ ਕਰਕੇ ਆਪਣੀ ਮੰਜ਼ਿਲ ਹਾ-ਸਿ-ਲ ਕਰ ਲਈ।

ਸੁਖਦੀਪ ਸਿੰਘ ਢਿੱਲੋਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਅਨੁਸਾਰ ਪਹਿਲਾਂ ਉਹ ਇੱਥੇ ਪੜ੍ਹਾਈ ਕਰਦਾ ਸੀ। ਸੁਖਦੀਪ ਦੇ ਚਾਚੇ ਹਰਿੰਦਰ ਸਿੰਘ ਨੇ ਦੱਸਿਆ ਹੈ ਕਿ ਪਹਿਲਾਂ ਸੁਖਦੀਪ ਦੇ ਮਾਤਾ ਪਿਤਾ ਅਮਰੀਕਾ ਚਲੇ ਗਏ। ਫੇਰ ਸੁਖਦੀਪ ਨੇ ਉੱਥੇ ਪਹੁੰਚ ਕੇ ਸ-ਖ਼-ਤ ਮਿ-ਹ-ਨ-ਤ ਕੀਤੀ। ਉਸ ਦਾ ਇੱਕੋ ਇੱਕ ਉ-ਦੇ-ਸ਼ ਸੀ ਕਿ ਅਮਰੀਕਾ ਵਿੱਚ ਕੋਈ ਉੱਚਾ ਅਹੁਦਾ ਪ੍ਰਾਪਤ ਕਰਨਾ ਹੈ। ਆਮ ਪੰਜਾਬੀ ਤਾਂ ਉੱਥੇ ਮ-ਜ਼-ਦੂ-ਰੀ ਕਰਨ ਲੱਗ ਜਾਂਦੇ ਹਨ। ਸੁਖਦੀਪ ਦੇ ਮਨ ਵਿੱਚ ਕੁਝ ਵੱਖਰਾ ਕਰਨ ਦੀ ਇੱਛਾ ਸੀ। ਅਖੀਰ ਨੂੰ ਉਸ ਦੀ ਮਿਹਨਤ ਰੰਗ ਲਿਆਈ ਅਤੇ ਉਹ ਪੁਲੀਸ ਵਿੱਚ ਭ-ਰ-ਤੀ ਹੋ ਗਿਆ। ਸੱਚਮੁੱਚ ਹੀ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਹਰਿੰਦਰ ਸਿੰਘ ਅਨੁਸਾਰ ਉਨ੍ਹਾਂ ਨੂੰ ਸੁਖਦੀਪ ਸਿੰਘ ਦੇ ਭਰਤੀ ਹੋਣ ਤੇ ਬਹੁਤ ਖੁ-ਸ਼ੀ ਮ-ਹਿ-ਸੂ-ਸ ਹੋ ਰਹੀ ਹੈ। ਪਿੰਡ ਵਾਸੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ। ਰਿਸ਼ਤੇ ਵਿੱਚੋਂ ਸੁਖਦੀਪ ਦੀ ਭਰਜਾਈ ਨੇ ਸੁਖਦੀਪ ਦੇ ਭਰਤੀ ਹੋਣ ਤੇ ਬਹੁਤ ਖੁ-ਸ਼ੀ ਪ੍ਰਗਟਾਈ ਹੈ। ਉਸ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਸ-ਖ-ਤ ਮਿਹਨਤ ਕਰਨੀ ਚਾਹੀਦੀ ਹੈ। ਭਾਵੇਂ ਮੁੰਡੇ ਹੋਣ ਜਾਂ ਕੁੜੀਆਂ ਉਨ੍ਹਾਂ ਨੂੰ ਪੜ੍ਹਾਈ ਕਰਕੇ ਉੱਚੇ ਅਹੁਦੇ ਪ੍ਰਾਪਤ ਕਰਕੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਨਾ ਚਾਹੀਦਾ ਹੈ ਤਾਂ ਕਿ ਹੋਰ ਨੌਜਵਾਨ ਮੁੰਡੇ ਕੁੜੀਆਂ ਵੀ ਉਨ੍ਹਾਂ ਤੋਂ ਸੇਧ ਲੈ ਕੇ ਤਰੱਕੀ ਕਰ ਸਕਣ।