ਅੱਖਾਂ ਤੇ ਹੱਥ ਰੱਖ ਪਤੀ ਨੂੰ ਕਮਰੇ ਚ ਲੈ ਗਈ ਪਤਨੀ ਅੱਗੇ ਜੋ ਹੋਇਆ ਦੇਖ ਪਤੀ ਹੋ ਗਿਆ ਹੈਰਾਨ

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵੀਡੀਓ ਕਿੱਥੋਂ ਦੀ ਹੈ, ਇਸ ਬਾਰੇ ਤਾਂ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਪਰ ਵੀਡੀਓ ਦੇਖਣ ਤੇ ਇਸ ਗੱਲ ਦਾ ਜ਼ਰੂਰ ਪਤਾ ਲੱਗਦਾ ਹੈ ਕਿ ਇਸ ਘਰ ਵਿੱਚ ਪਰਿਵਾਰ ਦੇ ਮੈਂਬਰਾਂ ਦੁਆਰਾ ਇੱਕ ਦੂਜੇ ਦੀ ਖ਼ੁ-ਸ਼ੀ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ। ਕਿਸ ਤਰ੍ਹਾਂ ਇਹ ਲੋਕ ਇੱਕ ਦੂਜੇ ਦੀ ਖ਼ੁ-ਸ਼ੀ ਵਿੱਚ ਸ਼-ਰੀ-ਕ ਹੁੰਦੇ ਹਨ। ਇਸ ਵੀਡੀਓ ਵਿਚਲੀ ਪਤਨੀ ਆਪਣੇ ਪਤੀ ਦੀ ਖ਼ੁ-ਸ਼ੀ ਦਾ ਕਿੰਨਾ ਖਿਆਲ ਰੱਖਦੀ ਹੈ। ਉਹ ਆਪਣੇ ਪਤੀ ਦੇ ਜਨਮ ਦਿਨ ਤੇ ਉਸ ਨੂੰ ਸ-ਰ-ਪ੍ਰਾ-ਈ-ਜ਼ ਦਿੰਦੀ ਹੈ। ਜਿਸ ਨੂੰ ਦੇਖ ਕੇ ਪਤੀ ਖ਼ੁ-ਸ਼ੀ ਵਿੱਚ ਖੀ-ਵਾ ਹੋ ਜਾਂਦਾ ਹੈ। ਅਜਿਹੀਆਂ ਗੱਲਾਂ ਘਰਾਂ ਨੂੰ ਸ-ਵ-ਰ-ਗ ਬਣਾ ਦਿੰਦੀਆਂ ਹਨ। ਦੇਖਣ ਨੂੰ ਇਹ ਗੱਲਾਂ ਮਾ-ਮੂ-ਲੀ ਲੱਗਦੀਆਂ ਹਨ। ਪਰ ਇਨ੍ਹਾਂ ਦੀ ਅ-ਹਿ-ਮੀ-ਅ-ਤ ਬਹੁਤ ਜ਼ਿਆਦਾ ਹੈ। ਇਸ ਵੀਡੀਓ ਵਿੱਚ ਜਦੋਂ ਪਤੀ ਘਰ ਆਉਂਦਾ ਹੈ ਤਾਂ ਪਤਨੀ ਉਸ ਦੀਆਂ ਅੱ-ਖਾਂ ਬੰਦ ਕਰਕੇ ਉਸ ਤੋਂ ਇੱਕ ਕਮਰੇ ਦਾ ਦਰਵਾਜਾ ਖੁਲਵਾਉਂਦੀ ਹੈ। ਜਿਹੜਾ ਕਿ ਉਸ ਨੇ ਪਹਿਲਾਂ ਹੀ ਬੰਦ ਕੀਤਾ ਹੋਇਆ ਸੀ। ਹੁਣ ਉਹ ਆਪਣੇ ਪਤੀ ਨੂੰ ਅੱਖਾਂ ਖੋਲ੍ਹਣ ਲਈ ਕਹਿੰਦੀ ਹੈ।

ਜਦੋਂ ਪਤੀ ਅੱਖਾਂ ਖੋਲ੍ਹਦਾ ਹੈ ਤਾਂ ਉਸ ਦੀਆਂ ਅੱਖਾਂ ਅਜੀਬ ਦ੍ਰਿ-ਸ਼ ਦੇਖਦੀਆਂ ਹਨ। ਖੁ-ਸ਼ੀ ਅਤੇ ਹੈ-ਰਾ-ਨੀ ਵਿੱਚ ਉਸ ਦਾ ਮੂੰ-ਹ ਖੁੱ-ਲ੍ਹਾ ਹੀ ਰਹਿ ਜਾਂਦਾ ਹੈ। ਪਤਨੀ ਨੇ ਲੈਂ-ਪਾਂ ਅਤੇ ਲਾ-ਈ-ਟਾਂ ਦੀ ਮਦਦ ਨਾਲ ਲਵ ਯੂ ਮਾਈ ਹਾਰਟ ਲਿਖਿਆ ਹੁੰਦਾ ਹੈ। ਇਸ ਤੋਂ ਬਿਨਾਂ ਉਸ ਨੇ ਕਮਰੇ ਅੰਦਰ ਫੁੱ-ਲ ਅਤੇ ਗੁਬਾਰੇ ਟੰ-ਗੇ ਹੋਏ ਹਨ। ਉਸ ਦੁਆਰਾ ਇਸ ਤਰ੍ਹਾਂ ਕਰਨਾ ਆਪਣੇ ਪਤੀ ਪ੍ਰ-ਤੀ ਪਿਆਰ ਨੂੰ ਹੀ ਦਰਸਾਉਂਦਾ ਹੈ। ਅਸੀਂ ਯਾਰਾਂ ਦੋਸਤਾਂ ਦੇ ਜਨਮ ਦਿਨ ਮਨਾਉਣ ਦੀਆਂ ਖ਼ਬਰਾਂ ਤਾਂ ਅਕਸਰ ਸੁਣਦੇ ਹੀ ਰਹਿੰਦੇ ਹਾਂ। ਪਰ ਜੇਕਰ ਪਤੀ ਪਤਨੀ ਵੀ ਇਸ ਤਰ੍ਹਾਂ ਇੱਕ ਦੂਜੇ ਦਾ ਜਨਮਦਿਨ ਮਨਾਉਣ ਤਾਂ ਇਸ ਤੋਂ ਚੰਗੀ ਗੱਲ ਕੋਈ ਹੋਰ ਨਹੀਂ ਸੀ। ਇਹ ਗੱਲਾਂ ਭਾਵੇਂ ਬਹੁਤ ਛੋਟੀਆਂ ਹਨ। ਪਰ ਇਹ ਸਫਲ ਗ੍ਰ-ਹਿ-ਸ-ਤੀ ਚਲਾਉਣ ਦਾ ਆਧਾਰ ਮੰਨੀਆਂ ਜਾ ਸਕਦੀਆਂ ਹਨ।