ਕਿਸਾਨਾਂ ਲਈ ਆਈ ਵੱਡੀ ਮਾੜੀ ਖ਼ਬਰ ਬਾਸਮਤੀ ਬੀਜਣ ਵਾਲੇ ਪੜ੍ਹ ਲਵੋ ਧਿਆਨ ਨਾਲ

ਵਿਦੇਸ਼ੀ ਸਰਕਾਰਾਂ ਵੱਲੋਂ ਭਾਰਤੀ ਬਾਸਮਤੀ ਖਰੀਦਣ ਤੋਂ ਇ-ਨ-ਕਾ-ਰ ਕਰ ਦੇਣ ਨਾਲ ਭਾਰਤੀ ਬਾਸਮਤੀ ਦੇ ਰੇਟ ਵਿੱਚ ਗਿ-ਰਾ-ਵ-ਟ ਆ ਗਈ ਹੈ। ਜਿਸ ਕਰਕੇ ਭਾਰਤੀ ਕਿਸਾਨਾਂ ਅਤੇ ਐ-ਕ-ਸ-ਪੋ-ਟ-ਰਾਂ ਵਿੱਚ ਨਿ-ਰਾ-ਸ਼ਾ ਦਾ ਮਾਹੌਲ ਬਣਿਆ ਹੋਇਆ ਹੈ। ਵਿਦੇਸ਼ਾਂ ਵਿੱਚ ਭਾਰਤੀ ਬਾਸਮਤੀ ਵਿੱਚ ਕੀ-ਟ-ਨਾ-ਸ਼-ਕ ਦਵਾਈਆਂ ਦੀ ਵਰਤੋਂ ਵੱਧ ਹੋਣ ਦਾ ਦੋ-ਸ਼ ਲੱਗ ਰਿਹਾ ਹੈ। ਸਾਡੇ ਮੁਲਕ ਵਿੱਚੋਂ ਹਰ ਸਾਲ ਲੱਗਭਗ 50 ਹਜ਼ਾਰ ਕਰੋੜ ਰੁਪਏ ਦੇ ਮੁੱਲ ਦੀ ਬਾਸਮਤੀ ਵਿਦੇਸ਼ਾਂ ਨੂੰ ਭੇਜੀ ਜਾਂਦੀ ਹੈ। ਜਦ ਕਿ ਇਸ ਸਾਲ ਵਿਦੇਸ਼ ਜਾਣ ਵਾਲੀ ਬਾਸਮਤੀ ਦੀ ਮਾਤਰਾ 200-300 ਟਨ ਤੇ ਹੀ ਰੁੱਕ ਗਈ।

ਪਹਿਲਾਂ ਤਾਂ ਇਹ ਮੁਲਕ .03 ਦੀ ਮਾਤਰਾ ਤੱਕ ਕੀ-ਟ-ਨਾ-ਸ਼-ਕ ਹੋਣ ਤੇ ਵੀ ਭਾਰਤੀ ਬਾਸਮਤੀ ਸ-ਵੀ-ਕਾ-ਰ ਕਰ ਲੈਂਦੇ ਸਨ। ਪਰ ਇਸ ਵਾਰ ਯੂਰਪੀਅਨ ਯੂਨੀਅਨ ਨੇ ਇਹ ਮਾਤਰਾ .01 ਨਿਸ਼ਚਿਤ ਕਰ ਦਿੱਤੀ ਹੈ। ਜੇਕਰ .01 ਤੋਂ ਵੱਧ ਮਾਤਰਾ ਵਿੱਚ ਕੀ-ਟ-ਨਾ-ਸ਼-ਕ ਪਾਇਆ ਗਿਆ ਤਾਂ ਉਹ ਬਾਸਮਤੀ ਨਹੀਂ ਖਰੀਦਣਗੇ। ਹੁਣ ਭਾਰਤ ਸਰਕਾਰ ਦੁਆਰਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਕਿ ਵਿਦੇਸ਼ਾਂ ਨੂੰ ਭੇਜੀ ਜਾਣ ਵਾਲੀ ਬਾਸਮਤੀ ਨੂੰ ਪਹਿਲਾਂ ਕ-ਸੌ-ਟੀ ਤੇ ਪਰਖਿਆ ਜਾਵੇ ਅਤੇ

ਖ-ਰੀ ਹੋਣ ਤੇ ਹੀ ਵਿਦੇਸ਼ਾਂ ਨੂੰ ਭੇਜੀ ਜਾਵੇ। ਭਾਰਤ ਵਿੱਚ ਪੰਜ ਲੈਬਾਂ ਨੂੰ ਇਸ ਦੀ ਪਰਖ ਕਰਨ ਦੇ ਅਧਿਕਾਰ ਦਿੱਤੇ ਗਏ ਹਨ। ਵਿਦੇਸ਼ਾਂ ਨੂੰ ਬਾਸਮਤੀ ਭੇਜਣ ਵਾਲੇ ਐਕਸਪੋਰਟਰ ਦਲੀਲ ਦਿੰਦੇ ਹਨ ਕਿ ਯੂਰਪੀਅਨ ਯੂਨੀਅਨ ਵੱਲੋਂ ਤਾਂ ਕੋਈ ਹਦਾਇਤ ਨਹੀਂ ਦਿੱਤੀ ਗਈ ਕਿ ਬਾਸਮਤੀ ਟੈਸਟ ਕਰਵਾ ਕੇ ਭੇਜੀ ਜਾਵੇ। ਅਸੀਂ ਜਾਣਦੇ ਹਾਂ ਕਿ ਸਾਡੇ ਮੁਲਕ ਵਿੱਚ ਕੀ-ਟ-ਨਾ-ਸ਼-ਕ ਦ-ਵਾ-ਈ-ਆਂ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ।

ਕਈ ਤਾਂ ਅਜਿਹੀਆਂ ਕੰਪਨੀਆਂ ਵੀ ਆਪਣੀਆਂ ਦ-ਵਾ-ਈ-ਆਂ ਵੇਚੀ ਜਾ ਰਹੀਆਂ ਹਨ। ਜਿਹੜੀਆਂ ਕਿ ਰਜਿਸਟਰਡ ਹੀ ਨਹੀਂ ਹਨ। ਵੱਧ ਝਾ-ੜ ਲੈਣ ਦੇ ਲਾ-ਲ-ਚ ਵਿੱਚ ਅੰ-ਨ੍ਹੇ-ਵਾ-ਹ ਕੀ-ਟ-ਨਾ-ਸ਼-ਕ ਦ-ਵਾ-ਈ-ਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜਿਸ ਦਾ ਬਾਸਮਤੀ ਦੀ ਫਸਲ ਤੇ ਅਸਰ ਹੋਣਾ ਵੀ ਸੁਭਾਵਿਕ ਹੈ। ਪਹਿਲਾਂ ਤਾਂ ਕਿਸਾਨ ਕੀ-ਟ-ਨਾ-ਸ਼-ਕ ਦਵਾਈਆਂ ਤੇ ਪੈਸੇ ਖਰਚ ਕਰਦੇ ਹਨ। ਹੁਣ ਬਾਸਮਤੀ ਦਾ ਰੇਟ ਘੱਟ ਜਾਣ ਕਾਰਨ ਵੀ ਕਿਸਾਨਾਂ ਨੂੰ ਆ-ਰ-ਥਿ-ਕ ਬੋਝ ਦਾ ਸਾਹਮਣਾ ਕਰਨਾ ਪਵੇਗਾ। ਐਕਸਪੋਰਟਰ ਨੂੰ ਅਲੱਗ ਮੰ-ਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।