ਗਰਮੀਆਂ ਵਿੱਚ ਇਸ ਤਰ੍ਹਾਂ ਕਰੋ ਚਿਹਰੇ, ਹੱਥਾਂ ਪੈਰਾਂ ਦੀ ਦੇਖਭਾਲ

ਮੌਨਸੂਨ ਵਿੱਚ ਕਿਵੇਂ ਅਸੀਂ ਆਪਣੇ ਹੱਥਾਂ ਪੈਰਾਂ ਦੀਆਂ ਉਂਗਲੀਆਂ ਦੀ ਦੇਖਭਾਲ ਕਰ ਸਕਦੇ ਹਾਂ, ਨਹਾਉਣ ਤੋਂ ਬਾਅਦ ਹੱਥਾਂ ਪੈਰਾਂ ਦੀਆਂ ਉਂਗਲੀਆਂ ਚੰਗੀ ਤਰ੍ਹਾਂ ਸੁਕਾਓ ਅਤੇ ਪੈਰਾਂ ਦੀਆਂ ਉਂਗਲੀਆਂ ਵਿੱਚ ਪਾਊਡਰ ਲਗਾਓ ਹੱਥਾਂ ਪੈਰਾਂ ਦੀਆਂ ਉਂਗਲੀਆਂ ਨੂੰ ਕੁਝ ਦੇਰ ਲਈ ਕੋਸੇ ਪਾਣੀ ਵਿਚ ਰੱਖੋ। ਇਸ ਤਰ੍ਹਾਂ ਕਰਨ ਨਾਲ ਫੰਗਸ ਦਾ ਖਤਰਾ ਘੱਟ ਹੋਵੇਗਾ। ਜੇਕਰ ਤੁਹਾਡੀ ਹੱਥਾਂ ਪੈਰਾਂ ਦੀਆਂ ਉਂਗਲੀਆਂ ਅਤੇ ਖਾਰਸ਼ ਹੁੰਦੀ ਹੈ ਤਾਂ ਕੋਸੇ ਪਾਣੀ ਵਿੱਚ ਸਰ੍ਹੋਂ ਦਾ ਤੇਲ ਮਿਲਾ ਕੇ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਧੋਵੋ।

ਉਸ ਨਾਲ ਬਹੁਤ ਜ਼ਿਆਦਾ ਆਰਾਮ ਮਿਲਦਾ ਹੈ। ਅਗਰ ਹੱਥਾਂ ਪੈਰਾਂ ਦੀ ਚਮੜੀ ਬਹੁਤ ਖੁਸ਼ਕ ਹੈ ਤਾਂ ਨਿੰਬੂ ਗੁਲਾਬਜਲ ਗੈਸੋਲੀਨ ਤਿੰਨਾਂ ਨੂੰ ਇੱਕੋ ਮਾਤਰਾ ਵਿੱਚ ਮਿਲਾ ਕੇ ਹੱਥਾਂ ਦੀ ਮਸਾਜ਼ ਕਰਨੀ ਚਾਹੀਦੀ ਹੈ। ਨਹਾਉਣ ਤੋਂ ਬਾਅਦ ਹੱਥਾਂ ਪੈਰਾਂ ਨੂੰ ਕਰੀਮ ਜ਼ਰੂਰ ਲਗਾਓ ਹੱਥਾਂ ਅਤੇ ਬਾਂਹ ਦਾ ਰੰਗ ਗੋਰਾ ਕਰਨ ਲਈ ਨਿੰਬੂ ਦੇ ਰਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਹ ਇਕ ਬਲੀਚ ਦੀ ਤਰ੍ਹਾਂ ਕੰਮ ਕਰਦਾ ਹੈ। ਨਿੰਬੂ ਦਾ ਰਸ ਲਗਾਉਣ ਤੋਂ ਵੱਧ ਧੁੱਪ ਵਿਚ ਨਹੀਂ ਨਿਕਲਣਾ ਚਾਹੀਦਾ

ਜੋ ਚਮੜੀ ਲਈ ਨੁ ਕ ਸਾ ਨ ਦਾ ਇ ਕ ਹੋ ਸਕਦਾ ਹੈ। ਹੱਥਾਂ ਅਤੇ ਪੈਰਾਂ ਨੂੰ ਚਮਕਦਾਰ ਅਤੇ ਗੋਰਾ ਬਣਾਉਣ ਲਈ ਨਿੰਬੂ ਦੇ ਰਸ ਵਿੱਚ ਚੀਨੀ ਮਿਲਾ ਕੇ ਉਸ ਦੀ ਚੰਗੀ ਤਰ੍ਹਾਂ ਮਸਾਜ ਕਰਨ ਨਾਲ ਹੱਥ ਅਤੇ ਪੈਰ ਮੁਲਾਇਮ ਹੋ ਜਾਂਦੇ ਹਨ। ਇਸ ਲਈ ਗਰਮੀਆਂ ਵਿੱਚ ਸਾਨੂੰ ਇਸ ਤਰ੍ਹਾਂ ਆਪਣੇ ਹੱਥਾਂ ਪੈਰਾਂ ਨੂੰ ਸਹੀ ਰੱਖਣਾ ਚਾਹੀਦਾ ਹੈ। ਜੇਕਰ ਤੁਹਾਡੇ ਹੱਥਾਂ ਪੈਰਾਂ ਤੇ ਕਾਲੇ ਧੱਬੇ ਪੈ ਗਏ ਹਨ ਤਾਂ ਤੁਸੀਂ ਦਹੀਂ ਵਿੱਚ ਵੇਸਣ ਮਿਲਾ ਕੇ ਉਸ ਦਾ ਪੈਕ ਬਣਾ ਕੇ ਲਗਾਓ, ਇਸ ਨਾਲ ਤੁਹਾਡੇ ਹੱਥ ਪੈਰ ਸਾਫ ਹੋ ਜਾਣਗੇ।