ਚੀਨੀ ਦੇ ਫਾਈਦੇ ਤੇ ਨੁਕਸਾਨ ਸੁਣ ਤੁਸੀ ਵੀ ਹੋ ਜਾਵੋਗੇ ਹੈਰਾਨ, ਜਰੂਰ ਪੜੋ

ਖੰਡ ਦਾ ਇਸਤੇਮਾਲ ਕਰਨ ਵਾਲਿਆਂ ਨੂੰ ਇਹ ਜਾਣ ਕੇ ਹੈ ਰਾ ਨੀ ਹੋਵੇਗੀ ਕਿ ਖੰਡ ਜਿਸ ਦਾ ਦੂਜਾ ਨਾਮ ਚੀਨੀ ਹੈ। ਵਿਗਿਆਨਕ ਕਾਢਾਂ ਤੋਂ ਪਹਿਲਾਂ ਖੰਡ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਪੁਰਾਣੇ ਸਮਿਆਂ ਵਿੱਚ ਲੋਕ ਖੰਡ ਦੀ ਥਾਂ ਗੁੜ ਅਤੇ ਫਲਾਂ ਦੀ ਵਰਤੋਂ ਕਰਦੇ ਸਨ। ਇਸ ਕਰਕੇ ਪੁਰਾਣੇ ਸਮਿਆਂ ਵਿੱਚ ਲੋਕ ਲੰਮੀ ਉਮਰ ਜਿਊਂਦੇ ਸਨ ਅਤੇ ਜੇਕਰ ਅੱਜ ਦੇ ਯੁੱਗ ਦੀ ਗੱਲ ਕੀਤੀ ਜਾਵੇ ਤਾਂ ਲੋਕੀ ਖੰਡ ਦੀ ਜ਼ਿਆਦਾ ਵਰਤੋਂ ਕਰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਸਫੇਦ ਖੰਡ ਖਾਣਾ ਪੜੇ ਲਿਖੇ ਲੋਕਾਂ ਦੀ ਨਿਸ਼ਾਨੀ ਹੈ।

ਅੱਜ ਅਸੀਂ ਤੁਹਾਨੂੰ ਖੰਡ ਤੋਂ ਹੋਣ ਵਾਲੇ ਨੁ ਕ ਸਾ ਨ ਬਾਰੇ ਦੱਸਾਂਗੇ। ਚਿੱਟੀ ਖੰਡ ਸਰੀਰ ਨੂੰ ਕੋਈ ਵੀ ਪੋਸ਼ਕ ਤੱਤ ਨਹੀਂ ਦਿੰਦੀ। ਸਗੋਂ ਖੰਡ ਨੂੰ ਪਚਾਉਣ ਦੇ ਲਈ ਸਰੀਰ ਨੂੰ ਸਾਰੀ ਸ਼ਕਤੀ ਖਰਚਣੀ ਪੈਂਦੀ ਹੈ। ਜਿਸ ਕਰਕੇ ਸਰੀਰ ਦੀ ਸਾਰੀ ਸ਼ਕਤੀ ਲੱਗਭਗ ਖਤਮ ਹੀ ਹੋ ਜਾਂਦੀ ਹੈ। ਸਫੇਦ ਖੰਡ ਇੰਸਿਉਲਿਨ ਬਣਾਉਣ ਵਾਲੀ ਗ੍ਰੰਥੀ ਉੱਤੇ ਗਹਿਰਾ ਪ੍ਰਭਾਵ ਪਾਉਂਦੀ ਹੈ। ਜਿਸ ਕਾਰਨ ਗ੍ਰੰਥੀ ਵਿੱਚ ਇੰਸਿਉਲਿਨ ਬਣਾਉਣ ਦੀ ਸ਼ਕਤੀ ਵੀ ਖਤਮ ਹੋ ਜਾਂਦੀ।

ਜਿਸ ਦੇ ਨਾਲ ਸ਼ੂਗਰ ਦੇ ਰੋਗ ਹੋ ਜਾਂਦੇ ਹਨ। ਇਸ ਤੋਂ ਇਲਾਵਾ ਖੰਡ ਦੀ ਵਰਤੋਂ ਕਰਨ ਨਾਲ ਕੋਲੈਸਟਰੋਲ ਵਧ ਜਾਂਦਾ ਹੈ। ਇਸ ਦੇ ਨਾਲ ਰਕਤ ਦਬਾਅ ਅਤੇ ਦਿਲ ਸੰਬੰਧੀ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ ਖੰਡ ਦਾ ਸੇਵਨ ਕਰਨ ਨਾਲ ਚਮੜੀ ਦੇ ਵੀ ਕਈ ਰੋਗ ਹੋ ਜਾਂਦੇ ਹਨ ਅਤੇ ਸਰੀਰ ਵਿੱਚੋਂ ਕੈਲਸ਼ੀਅਮ ਅਤੇ ਫਾਸਫੋਰਸ ਦਾ ਸੰਤੁਲਨ ਵੀ ਵਿਗੜ ਜਾਂਦਾ ਹੈ।