ਜਲੰਧਰ ਦੇ ਇਸ ਮੁਹੱਲੇ ਨੂੰ ਪਈਆਂ ਭਾਜੜਾਂ ਜਦੋਂ ਜੰਗਲ ਵਿੱਚੋ ਇਥੇ ਆ ਵੜਿਆ ਇੱਕ

ਜਲੰਧਰ ਦੇ ਚੁਗਿੱਟੀ ਮੁਹੱਲੇ ਵਿੱਚ ਜੰਗਲਾਤ ਅਧਿਕਾਰੀਆਂ ਵੱਲੋਂ ਇੱਕ ਜੰਗਲੀ ਸਾਂਬਰ ਨੂੰ ਕਾਬੂ ਕੀਤਾ ਗਿਆ ਹੈ। ਇਹ ਪੰਪ ਦੇ ਨੇੜੇ ਕਿਸੇ ਫੈਕਟਰੀ ਵਿੱਚ ਦੇਖਿਆ ਗਿਆ ਸੀ। ਜਨਤਾ ਵੱਲੋਂ ਸੂਚਨਾ ਦਿੱਤੇ ਜਾਣ ਤੇ ਜੰਗਲਾਤ ਅਧਿਕਾਰੀ ਪੂਰੀ ਟੀਮ ਲੈ ਕੇ ਦੱਸੀ ਹੋਈ ਥਾਂ ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਕਾਫੀ ਸ-ਖ-ਤ ਮਿਹਨਤ ਕਰਨ ਤੋਂ ਬਾਅਦ ਇਸ ਨੂੰ ਕਾ-ਬੂ ਕਰ ਲਿਆ। ਉਹ ਜਾਲ ਵਿੱਚ ਬੰਨ੍ਹ ਕੇ ਸਾਂਬਰ ਨੂੰ ਗੱਡੀ ਵਿੱਚ ਰੱਖ ਕੇ ਲੈ ਗਏ। ਇਸ ਸਾਂਬਰ ਨੂੰ ਹੁਸ਼ਿਆਰਪੁਰ ਦੇ ਚੌਹਾਨ ਡੈਮ ਨੇੜੇ ਜੰਗਲ ਵਿੱਚ ਛੱਡ ਦਿੱਤਾ ਜਾਵੇਗਾ। ਇਕ ਦਿਨ ਪਹਿਲਾਂ ਇਸ ਸਾਂਬਰ ਨੂੰ ਸੁੱਚੀ ਪਿੰਡ ਵਿੱਚ ਦੇਖਿਆ ਗਿਆ ਸੀ। ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਉੱਥੋਂ ਕਿਧਰੇ ਹੋਰ ਪਾਸੇ ਖਿ-ਸਕ ਗਿਆ ਸੀ ਅਤੇ ਉਸ ਨੂੰ ਫੜਨ ਗਈ ਟੀਮ ਵਾਪਿਸ ਆ ਗਈ ਸੀ। ਸਾਡੇ ਮੁਲਕ ਵਿੱਚ ਜੰਗਲਾਂ ਹੇਠਲਾ ਰਕਬਾ ਘ-ਟ-ਦਾ ਜਾ ਰਿਹਾ ਹੈ। ਜਿਵੇਂ ਜਿਵੇਂ ਆਬਾਦੀ ਵਧਦੀ ਜਾ ਰਹੀ ਹੈ।

ਤਿਵੇਂ ਤਿਵੇਂ ਰਿਹਾਇਸ਼ੀ ਇਲਾਕੇ ਵਧਦੇ ਜਾ ਰਹੇ ਹਨ। ਜਿਨ੍ਹਾਂ ਥਾਵਾਂ ਤੇ ਖੇਤੀ ਹੁੰਦੀ ਸੀ ਜਾਂ ਜੰਗਲ ਹੁੰਦੇ ਸਨ। ਉੱਥੇ ਮਕਾਨ ਬਣਾਏ ਜਾ ਰਹੇ ਹਨ। ਇਸ ਤਰ੍ਹਾਂ ਜੰਗਲਾਂ ਹੇਠਲਾ ਅਤੇ ਖੇਤੀ ਹੇਠਲਾ ਰਕਬਾ ਦਿਨ ਪ੍ਰਤੀ ਦਿਨ ਘੱਟਦਾ ਜਾ ਰਿਹਾ ਹੈ। ਇੰਡਸਟਰੀ ਵਧਣ ਕਾਰਨ ਵੀ ਜੰਗਲ ਘਟਦੇ ਜਾ ਰਹੇ ਹਨ। ਇਸ ਤਰ੍ਹਾਂ ਜੰਗਲੀ ਜੀਵਾਂ ਨੂੰ ਵੀ ਰਹਿਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ। ਕਈ ਵਾਰ ਉਹ ਜੰਗਲ ਵਿਚੋਂ ਭਟਕ ਕੇ ਰਿਹਾਇਸ਼ੀ ਇਲਾਕਿਆਂ ਵਿੱਚ ਆ ਵੜਦੇ ਹਨ। ਇਸ ਤਰ੍ਹਾਂ ਹੀ ਜਲੰਧਰ ਵਿੱਚ ਹੋਇਆ ਹਨ। ਜਦੋਂ ਇਕ ਜੰਗਲੀ ਸਾਂਬਰ ਜਲੰਧਰ ਵਿੱਚ ਆ ਵੜਿ ਜੰਗਲਾਤ ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪੈਟਰੋਲ ਪੰਪ ਦੇ ਨੇੜੇ ਇੱਕ ਫੈਕਟਰੀ ਵਿੱਚ ਸਾਂਬਰ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਆ ਕੇ ਇਸ ਨੂੰ ਕਾਬੂ ਕਰ ਲਿਆ ਹੈ। ਇਸ ਦੀ ਉਮਰ 2 ਤੋਂ ਢਾਈ ਸਾਲ ਦੇ ਲੱਗਭਗ ਹੈ। ਉਹ ਇਸ ਨੂੰ ਹੁਸ਼ਿਆਰਪੁਰ ਵਿੱਚ ਲਿਜਾ ਕੇ ਛੱਡ ਦੇਣਗੇ। ਇੱਕ ਦਿਨ ਪਹਿਲਾਂ ਉਨ੍ਹਾਂ ਨੂੰ ਇਸ ਸਾਂਬਰ ਦੇ ਸੁੱਚੀ ਪਿੰਡ ਹੋਣ ਦੀ ਖ਼ਬਰ ਮਿਲੀ ਸੀ। ਜੰਗਲਾਤ ਵਿਭਾਗ ਦੀ ਟੀਮ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਇਹ ਉੱਥੋਂ ਜਾ ਚੁੱਕਾ ਸੀ। ਪਰ ਅੱਜ ਕਾਬੂ ਕਰ ਲਿਆ ਗਿਆ ਹੈ।