ਜੇਕਰ ਸਰਦੀਆਂ ਚ ਤੁਹਾਡੇ ਵੀ ਹੱਥਾਂ ਪੈਰਾਂ ਤੇ ਆਉਂਦੀ ਹੈ ਸੋਜਿਸ਼ ਤਾਂ ਕਰੋ ਇਹ ਕੰਮ

ਅੱਜ ਕੱਲ੍ਹ ਸਰਦੀ ਦਾ ਮੌਸਮ ਹੋਣ ਕਾਰਨ ਕਈ ਲੋਕਾਂ ਦੇ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਸੋ-ਜ਼ਿ-ਸ਼ ਆ ਜਾਂਦੀ ਹੈ ਅਤੇ ਉਨ੍ਹਾਂ ਤੇ ਖਾ-ਰਿ-ਸ਼ ਹੋਣ ਲੱਗਦੀ ਹੈ। ਕਈ ਵਾਰ ਖਾ-ਰਿ-ਸ਼ ਨਾਲ ਉਂਗਲਾਂ ਲਾਲ ਹੋ ਜਾਂਦੀਆਂ ਹਨ ਅਤੇ ਕੰਮ ਕਰਨ ਦੇ ਯੋਗ ਵੀ ਨਹੀਂ ਰਹਿੰਦੀਆਂ। ਠੰਢ ਕਾਰਨ ਹਰ ਇੱਕ ਚੀਜ਼ ਸੁੰ-ਗ-ੜ-ਦੀ ਹੈ। ਖ਼ੂ-ਨ ਦੀ ਸਪਲਾਈ ਕਰਨ ਵਾਲੀਆਂ ਸਰੀਰ ਦੀਆਂ ਨ-ਸਾਂ ਸੁੰ-ਗ-ੜ ਜਾਣ ਕਰਕੇ ਖੂ-ਨ ਦੀ ਸਪਲਾਈ ਰੁਕ ਜਾਂਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ। ਜਿਸ ਕਰਕੇ ਉਂਗਲਾਂ ਨੂੰ ਸੋ-ਜ਼ਿ-ਸ਼ ਆ ਜਾਂਦੀ ਹੈ। ਇਸ ਬੀ-ਮਾ-ਰੀ ਤੋਂ ਰਾਹਤ ਹਾਸਲ ਕਰਨ ਲਈ ਗਲਿਸਰੀਨ ਲੈ ਕੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਤੇ ਸੋ-ਜ਼ਿ-ਸ਼ ਵਾਲੀ ਥਾਂ ਤੇ ਲਗਾਓ।

ਫਿਰ ਹੱਥਾਂ ਅਤੇ ਪੈਰਾਂ ਨੂੰ ਹੀਟਰ ਜਾਂ ਅੱਗ ਤੇ ਥੋੜ੍ਹਾ ਜਿਹਾ ਸੇਕ ਲਵੋ ਇਸ ਨਾਲ ਲਾਭ ਹੋਵੇਗਾ। ਗਰਮ ਪਾਣੀ ਵਿੱਚ ਹੱਥਾਂ ਪੈਰਾਂ ਨੂੰ ਡੁਬੋ ਕੇ ਰੱਖਣ ਨਾਲ ਅਤੇ ਅ-ਲ-ਰ-ਜੀ ਵਿ-ਰੋ-ਧੀ ਦਵਾਈ ਖਾਣ ਨਾਲ ਵੀ ਇਸ ਤੋਂ ਛੁ-ਟ-ਕਾ-ਰਾ ਪਾਇਆ ਜਾ ਸਕਦਾ ਹੈ। ਅੱਧਾ ਚਮਚਾ ਵੈਸਲੀਨ, ਚੁਟਕੀ ਭਰ ਹਲਦੀ ਅਤੇ 2 ਜਾਨ ਡੇਢ ਚਮਚ ਜੈਤੂਨ ਦਾ ਤੇਲ ਲੈ ਕੇ ਤੇਲ ਨੂੰ ਗਰਮ ਕਰ ਲਵੋ। ਹੁਣ ਤਿੰਨੇ ਚੀਜ਼ਾਂ ਨੂੰ ਮਿਲਾ ਲਵੋ। ਜੈਤੂਨ ਦਾ ਤੇਲ ਨਾ ਮਿਲੇ ਤਾਂ ਇਸ ਵਿੱਚ ਸਰ੍ਹੋਂ ਦਾ ਤੇਲ ਵੀ ਵਰਤਿਆ ਜਾ ਸਕਦਾ ਹੈ। ਤਿੰਨੇ ਚੀਜ਼ਾਂ ਦੇ ਮਿ-ਸ਼-ਰ-ਣ ਨੂੰ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਉੱਤੇ ਸੋ-ਜ ਵਾਲੀ ਥਾਂ ਤੇ ਲਗਾਓ।

ਇਸ ਦੀ ਉਨ੍ਹਾਂ ਚਿ-ਰ ਹਲਕੀ ਹਲਕੀ ਮਾ-ਲਿ-ਸ਼ ਕਰੋ। ਜਿੰਨਾ ਚਿਰ ਇਹ ਸਰੀਰ ਵਿੱਚ ਸਮਾ ਕੇ ਸੁੱਕ ਨਹੀਂ ਜਾਂਦਾ। ਹੱਥਾਂ ਅਤੇ ਪੈਰਾਂ ਨੂੰ ਕੱਪੜੇ ਵਿੱਚ ਲਪੇਟ ਕੇ ਸੌਂ ਜਾਓ। ਸਵੇਰੇ ਉੱਠ ਕੇ ਹੱਥਾਂ ਪੈਰਾਂ ਨੂੰ ਗਰਮ ਪਾਣੀ ਨਾਲ ਧੋ ਲਵੋ। ਇਸ ਨਾਲ ਹੈ-ਰਾ-ਨੀ-ਜ-ਨ-ਕ ਲਾਭ ਹੋਵੇਗਾ। ਜੇਕਰ ਤੁਹਾਡੇ ਹੱਥਾਂ ਅਤੇ ਪੈਰਾਂ ਦੀਆਂ ਉਂਗਲੀਆਂ ਸੁੱ-ਜ-ਦੀ-ਆਂ ਅਤੇ ਖਾ-ਰਿ-ਸ਼ ਹੁੰਦੀ ਹੈ ਤਾਂ ਹਰੇ ਮਟਰ ਪਾਣੀ ਵਿੱਚ ਉਬਾਲ ਕੇ ਇਸ ਪਾਣੀ ਵਿੱਚ ਹੱਥਾਂ ਅਤੇ ਪੈਰਾਂ ਨੂੰ ਡੁਬੋ ਕੇ ਰੱਖੋ। ਇਸ ਨਾਲ ਖਾ-ਰਿ-ਸ਼ ਅਤੇ ਸੋ-ਜਿ-ਸ਼ ਹੱ-ਟ ਜਾਵੇਗੀ।

ਇਸ ਤੋਂ ਬਿਨਾਂ ਇੱਕ ਲੀਟਰ ਪਾਣੀ ਵਿੱਚ ਅੱਧਾ ਗ੍ਰਾਮ ਸਰਗਰਮ ਉਬਾਲ ਲਵੋ। ਇਸ ਗਰਮ ਪਾਣੀ ਵਿੱਚ ਹੱਥਾਂ ਅਤੇ ਪੈਰਾਂ ਨੂੰ ਡੁਬੋ ਕੇ ਰੱਖੋ। ਇਸ ਨਾਲ ਲਾਭ ਹੋਵੇਗਾ। ਪਾਣੀ ਵਿੱਚ ਫ-ਟ-ਕ-ੜੀ ਪਾ ਕੇ ਪਾਣੀ ਨੂੰ ਉਬਾਲ ਲਵੋ। ਇਸ ਫ-ਟ-ਕ-ੜੀ ਵਾਲੇ ਪਾਣੀ ਵਿੱਚ ਹੱਥਾਂ ਪੈਰਾਂ ਨੂੰ ਡੁਬੋ ਕੇ ਰੱਖਣ ਨਾਲ ਵੀ ਰਾਹਤ ਮਿਲਦੀ ਹੈ। ਜੇਕਰ ਚਾਰ ਚਮਚ ਸਰ੍ਹੋਂ ਦਾ ਤੇਲ ਅਤੇ ਇਕ ਚਮਚ ਸੇਂ-ਧਾ ਨਮਕ ਉਬਾਲ ਕੇ ਇਸ ਨੂੰ ਸੋ-ਜਿ-ਸ਼ ਅਤੇ ਖਾ-ਰ-ਸ਼ ਵਾਲੀ ਥਾਂ ਤੇ ਲਗਾਇਆ ਜਾਵੇ ਅਤੇ ਫੇਰ ਹੱਥ ਪੈਰ ਚੰਗੀ ਤਰ੍ਹਾਂ ਕੱਪੜੇ ਨਾਲ ਢੱਕ ਕੇ ਰਾਤ ਭਰ ਰੱਖੇ ਜਾਣ ਤਾਂ ਵੀ ਸੋ-ਜਿ-ਸ਼ ਅਤੇ ਖਾ-ਰ-ਸ਼ ਤੋਂ ਫਾਇਦਾ ਹੁੰਦਾ ਹੈ।