ਤੜਕੇ ਤੜਕੇ ਪਿੰਡ ਦੇ ਛੱਪੜ ਵਿੱਚ ਜੋ ਮਿਲਿਆ, ਪੁਲਿਸ ਦੇ ਵੀ ਉੱਡ ਗਏ ਹੋਸ਼

ਗੁਰਦਾਸਪੁਰ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਮਿਲ ਕੇ ਇਸ ਜ਼ਿਲ੍ਹੇ ਦੇ ਪਿੰਡ ਮਰਾਜਪੁਰ ਵਿਚ ਮਿਲੀ ਸੂਹ ਦੇ ਆਧਾਰ ਤੇ ਸਰਚ ਅਭਿਆਨ ਚਲਾਇਆ। ਜਿਸ ਵਿੱਚ ਉਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਲਾ ਹ ਣ ਬਰਾਮਦ ਹੋਇਆ। ਐਕਸਾਈਜ਼ ਵਿਭਾਗ ਦੇ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਸੂਹ ਮਿਲੀ ਸੀ ਕਿ ਪਿੰਡ ਵਿੱਚ ਵੱਡੀ ਮਾਤਰਾ ਵਿੱਚ ਦਾ ਰੂ ਦਾ ਗ਼ਲਤ ਧੰਦਾ ਚੱਲ ਰਿਹਾ ਹੈ। ਜੇਕਰ ਹੁਣੇ ਹੀ ਕਾਰਵਾਈ ਕੀਤੀ ਜਾਵੇ ਤਾਂ ਵੱਡੀ ਪ੍ਰਾਪਤੀ ਹੋ ਸਕਦੀ ਹੈ।

ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਥਾਣਾ ਸਦਰ ਦੇ ਐੱਸ.ਐੱਚ.ਓ ਨਾਲ ਸੰਪਰਕ ਕੀਤਾ ਗਿਆ। ਇਸ ਅਧਿਕਾਰੀ ਦੇ ਦੱਸਣ ਮੁਤਾਬਕ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਨੇ ਮਿਲ ਕੇ ਪਿੰਡ ਵਿਚ ਰੇ ਡ ਕੀਤੀ। ਪਹਿਲਾਂ ਉਹ ਕੁਲਵੰਤ ਸਿੰਘ ਬੱਗਾ ਦੇ ਘਰ ਗਏ। ਜਿੱਥੋਂ ਉਨ੍ਹਾਂ ਨੂੰ 100 ਕਿਲੋ ਲਾ ਹ ਣ, 20 ਲਿਟਰ ਦਾ ਰੂ ਅਤੇ ਹੋਰ ਸਮਾਨ ਬਰਾਮਦ ਹੋਇਆ। ਅਧਿਕਾਰੀ ਦੇ ਦੱਸਣ ਮੁਤਾਬਕ ਛੱਪੜ ਨੇੜੇ ਤੋਂ ਡਰੰਮਾਂ ਵਿੱਚ 1500 ਕਿੱਲੋ ਲਾ ਹ ਣ ਬਰਾਮਦ ਹੋਇਆ।

ਇਹ ਜਗ੍ਹਾ ਕਿਸੇ ਦੀ ਮਲਕੀਅਤ ਨਾ ਹੋਣ ਕਾਰਨ ਇਹ ਤਰਲ ਪਦਾਰਥ ਡੋਲ ਦਿੱਤਾ ਗਿਆ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਸਾਮਾਨ ਕਿਸ ਦਾ ਸੀ? ਅਧਿਕਾਰੀ ਦਾ ਕਹਿਣਾ ਹੈ ਕਿ ਕੁਲਵੰਤ ਸਿੰਘ ਬੱਗਾ ਤੇ ਮਾਮਲਾ ਦਰਜ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜ਼ਿਲ੍ਹਾ ਪੁਲੀਸ ਮੁਖੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਦੇ ਕਾਰੋਬਾਰੀਆਂ ਤੇ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਨੂੰ ਪਿੰਡ ਮਰਾਜਪੁਰ ਵਿਚ ਅਮਲ ਪਦਾਰਥ ਹੋਣ ਦੀ ਸੂਹ ਮਿਲੀ ਸੀ। ਇਸ ਕਰ ਕੇ ਉਨ੍ਹਾਂ ਦੀ ਟੀਮ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਮਿਲ ਕੇ ਸਰਚ ਕੀਤਾ।

ਉਨ੍ਹਾਂ ਨੂੰ ਕੁਲਵੰਤ ਸਿੰਘ ਬੱਗਾ ਦੇ ਘਰ ਤੋਂ 100 ਕਿਲੋ ਲਾ ਹ ਣ ਅਤੇ 20 ਲੀਟਰ ਦਾ ਰੂ ਬਰਾਮਦ ਹੋਈ। ਇਸ ਦੇ ਨਾਲ ਹੀ ਪਿੰਡ ਦੇ ਛੱਪੜ ਨੇੜੇ ਤੋਂ 1500 ਕਿੱਲੋ ਲਾ ਹ ਣ ਮਿਲਿਆ। ਇਹ ਜਗ੍ਹਾ ਕਿਸੇ ਦੀ ਮਲਕੀਅਤ ਨਾ ਹੋਣ ਕਾਰਨ ਇਸ ਨੂੰ ਡੋਲ੍ਹ ਦਿੱਤਾ ਗਿਆ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਕੁਲਵੰਤ ਸਿੰਘ ਬੱਗਾ ਤੇ ਮਾਮਲਾ ਦਰਜ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਧੰਦੇ ਨਾਲ ਜੁੜੇ ਹੋਏ ਲੋਕਾਂ ਨੂੰ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਮ ਜਨਤਾ ਨੂੰ ਬੇਨਤੀ ਕੀਤੀ ਹੈ ਕਿ ਪੁਲਿਸ ਨੂੰ ਸਹਿਯੋਗ ਦਿੱਤਾ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ