ਪੁੱਤ ਦਾ ਹੁਨਰ ਦੇਖ ਮਾਂ ਨੇ ਵੇਚ ਦਿੱਤੀ ਜੱਦੀ ਜਮੀਨ ਕੀਤਾ ਅਜਿਹਾ ਕੰਮ ਕਿ ਜਾਪਾਨ ਤੋਂ ਆਇਆ ਬੁਲਾਵਾ

ਮਥੁਰਾ ਦੇ ਨੌਂਝਿੱਲ ਦੇ ਗੌਤਮ ਚੌਧਰੀ ਨਾਮ ਦੇ ਵਿਦਿਆਰਥੀ ਨੇ ਇੱਕ ਮਿ-ਸਾ-ਈ-ਲ ਦਾ ਮਾਡਲ ਤਿਆਰ ਕੀਤਾ ਹੈ। ਇਸ ਕੰਮ ਲਈ ਉਸ ਨੂੰ ਚਾਰ ਸਾਲ ਦੀ ਮਿਹਨਤ ਕਰਨੀ ਪਈ ਸਨ। 2015 ਤੋਂ ਸ਼ੁਰੂ ਹੋ ਕੇ 2019 ਵਿੱਚ ਉਸ ਨੇ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ, ਉਸ ਦੀ ਇਸ ਖੋਜ ਤੋਂ ਖੁ-ਸ਼ ਹੋ ਕੇ ਜਾਪਾਨ ਦੀ ਇੱਕ ਮ-ਸ਼-ਹੂ-ਰ ਕੰਪਨੀ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ ਹੈ। ਇਸ ਦੇ ਬਦਲੇ ਗੌਤਮ ਚੌਧਰੀ ਨੂੰ 40 ਲੱਖ ਰੁਪਏ ਸਾਲਾਨਾ ਦੇਣ ਦੀ ਪੇਸ਼ਕਸ਼ ਵੀ ਕੀਤੀ ਗਈ ਹੈ।

ਮਿਸਾਈਲ ਦੇ ਨਿਰਮਾਣ ਨੂੰ ਸਿਰੇ ਚੜਾਉਣ ਲਈ ਗੌਤਮ ਚੌਧਰੀ ਦੀ ਮਾਂ ਨੂੰ ਆਪਣੇ ਵਡੇਰਿਆਂ ਦੀ ਜ਼ਮੀਨ ਵੀ ਵੇਚਣੀ ਪਈ। ਪਰ ਉਸ ਨੇ ਆਪਣੇ ਪੁੱਤਰ ਦੀ ਇੱਛਾ ਪੂਰੀ ਕੀਤੀ ਹੈ। ਸਾਡੇ ਮੁਲਕ ਵਿੱਚ ਗੌਤਮ ਚੌਧਰੀ ਵਰਗੇ ਨੌਜਵਾਨ ਹਨ। ਜਿਨ੍ਹਾਂ ਕੋਲ ਕਲਾ ਹੈ। ਜੇਕਰ ਅਜਿਹੇ ਨੌਜਵਾਨਾਂ ਦੀਆਂ ਸੇਵਾਵਾਂ ਲਈਆਂ ਜਾਣ ਤਾਂ ਸਾਡਾ ਮੁਲਕ ਹੋਰ ਵੀ ਤਰੱਕੀ ਕਰ ਸਕਦਾ ਹੈ। ਗੌਤਮ ਚੌਧਰੀ ਨੇ ਚਾਰ ਸਾਲ ਦੀ ਸ-ਖ-ਤ ਮਿ-ਹ-ਨ-ਤ ਕਰਕੇ ਇੱਕ ਮਿ-ਸਾ-ਈ-ਲ ਦਾ ਮਾਡਲ ਤਿਆਰ ਕੀਤਾ ਹੈ।

ਇਸ ਦੀ ਤਿਆਰੀ ਲਈ ਗੌਤਮ ਨੂੰ ਵੱਖ ਵੱਖ ਵਿਅਕਤੀਆਂ ਨਾਲ ਸੰਪਰਕ ਕਰਨਾ ਪਿਆ। ਉਸ ਦੁਆਰਾ ਤਿਆਰ ਕੀਤੀ ਗਈ। ਇਹ ਮਿ-ਸਾ-ਈ-ਲ ਹੁਣ ਤੱਕ ਬਣੀਆਂ ਮਿ-ਸਾ-ਈ-ਲਾਂ ਤੋਂ ਵੱਖਰੀ ਹੈ। ਜੇਕਰ ਇਸ ਮਾਡਲ ਉੱਤੇ ਮਿ-ਸਾ-ਈ-ਲ ਤਿਆਰ ਕੀਤੀ ਜਾਵੇ ਤਾਂ ਉਹ ਮਿ-ਸਾ-ਈ-ਲ ਇੱਕੋ ਵਾਰੀ ਇਕੱਠੇ 10 ਨਿ ਸ਼ਾ ਨੇ ਲਗਾ ਸਕਦੀ ਹੈ। ਇਸ ਮਿ ਸਾ ਈ ਲ ਦਾ ਭਾਰ 35-40 ਕਿੱਲੋ ਤੱਕ ਹੈ। ਗੌਤਮ ਚੌਧਰੀ ਨੇ ਆਪਣੀ ਮਿ-ਸਾ-ਈ-ਲ ਦੀ ਨੁ ਮਾ ਇ ਸ਼ ਬੰਗਲੁਰੂ ਵਿੱਚ ਇਸਰੋ ਸੈਂਟਰ ਵਿੱਚ ਕੀਤੀ ਸੀ।

ਉਸ ਨੇ ਆਪਣੀ ਇਸ ਮਿ-ਸਾ-ਈ-ਲ ਦੀਆਂ ਖੂਬੀਆਂ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਨੂੰ ਜਾਪਾਨ ਦੀ ਇਕ ਕੰਪਨੀ ਨੇ 40 ਲੱਖ ਰੁਪਏ ਸਾਲਾਨਾ ਦੇਣ ਦਾ ਵਾਅਦਾ ਕਰਕੇ ਆਪਣੀ ਕੰਪਨੀ ਨਾਲ ਜੁੜਨ ਦੀ ਪੇਸ਼ਕਸ਼ ਕੀਤੀ ਹੈ। ਇਹ ਕੰਪਨੀ ਭਾਰਤ ਲਈ ਹ-ਥਿ-ਆ-ਰ ਤਿਆਰ ਕਰਦੀ ਹੈ। ਆਪਣੇ ਪੁੱਤਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਸ ਦੀ ਮਾਂ ਕੁੰਤੀ ਦੇਵੀ ਨੇ ਆਪਣੇ ਬਜ਼ੁਰਗਾਂ ਦੀ ਜ਼ਮੀਨ ਤੱਕ ਵੇਚ ਦਿੱਤੀ। ਉਸ ਦਾ ਇੱਕੋ ਇੱਕ ਉਦੇਸ਼ ਸੀ ਕਿ ਉਸ ਦਾ ਪੁੱਤਰ ਗੌਤਮ ਆਪਣੀ ਮੰਜ਼ਿਲ ਤੱਕ ਪਹੁੰਚ ਸਕੇ।