ਰੇਲ ਨਾਲ ਹੋਈ ਟਰੱਕ ਦੀ ਟੱਕਰ, 3 ਲੋਕਾਂ ਦੀ ਹੋਈ ਮੋਤ

ਅਸੀਂ ਹਰ ਰੋਜ਼ ਹੀ ਸੜਕ ਹਾ ਦ ਸਿ ਆਂ ਬਾਰੇ ਸੁਣਦੇ ਰਹਿੰਦੇ ਹਾਂ। ਰੇਲ ਗੱਡੀ ਦੇ ਸਫ਼ਰ ਨੂੰ ਜ਼ਿਆਦਾਤਰ ਸੁ ਰੱ ਖਿ ਅ ਤ ਸਫਲ ਮੰਨਿਆ ਜਾਂਦਾ ਹੈ। ਅਮਰੀਕਾ ਵਿੱਚ ਸੋਮਵਾਰ ਨੂੰ ਇਕ ਰੇਲ ਹਾਦਸਾ ਵਾਪਰਿਆ ਹੈ। ਮਾਮਲਾ ਮੇਂਡਾਨ ਨੇੜੇ ਦਾ ਹੈ। ਮਿਲੀ ਜਾਣਕਾਰੀ ਮੁਤਾਬਕ ਇਕ ਐਮਟਰਿਕ ਯਾਤਰੀ ਟ੍ਰੇਨ ਲਾਸ ਏਂਜਲਸ ਤੋਂ ਸ਼ਿਕਾਗੋ ਜਾ ਰਹੀ ਸੀ। ਜਦੋਂ ਇਹ ਟ੍ਰੇਨ ਮਿਸੌਰੀ ਇਲਾਕੇ ਵਿਚ ਪਹੁੰਚੀ ਤਾਂ ਇਕ ਟਰੱਕ ਨਾਲ ਟਕਰਾ ਗਈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਤੇ ਬਿਲਕੁਲ ਹਨੇਰਾ ਸੀ।

ਜਦੋਂ ਹਾਦਸਾ ਵਾਪਰਿਆ ਤਾਂ ਗੱਡੀ ਦੇ 7 ਡੱਬੇ ਪਟੜੀ ਤੋਂ ਉਤਰ ਗਏ। ਜਿਸ ਦੀ ਵਜ੍ਹਾ ਨਾਲ 3 ਜਾਨਾਂ ਚਲੀਆਂ ਗਈਆਂ। ਇਨ੍ਹਾਂ ਵਿੱਚੋਂ 2 ਵਿਅਕਤੀ ਟ੍ਰੇਨ ਵਿਚ ਸਵਾਰ ਸਨ ਜਦਕਿ ਇਕ ਟਰੱਕ ਵਿਚ ਸਵਾਰ ਸੀ। ਕਾਫੀ ਵਿਅਕਤੀਆਂ ਦੇ ਸੱ ਟਾਂ ਲੱਗੀਆਂ ਹਨ। ਖ਼ਬਰ ਲਿਖੇ ਜਾਣ ਤੱਕ 40 ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਚੁੱਕਾ ਸੀ। ਇਨ੍ਹਾਂ ਵਿਅਕਤੀਆਂ ਦੀ ਗਿਣਤੀ ਦਾ ਸਹੀ ਅੰਦਾਜ਼ਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਟਰੇਨ ਵਿਚ 207 ਯਾਤਰੀ

ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਇਸ ਹਾਦਸੇ ਨੇ 3 ਜਾਨਾਂ ਲੈ ਲਈਆਂ। ਹਾਦਸੇ ਦੀ ਖ਼ਬਰ ਮਿਲਦੇ ਹੀ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਗਏ। ਭਾਵੇਂ ਸਡ਼ਕ ਹਾਦਸੇ ਤਾਂ ਹਰ ਰੋਜ਼ ਵਾਪਰਦੇ ਹਨ ਪਰ ਰੇਲ ਹਾਦਸਿਆਂ ਦੀ ਸੰਭਾਵਨਾ ਘੱਟ ਹੁੰਦੀ ਹੈ। ਰੇਲਵੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਦਸੇ ਦੀ ਲਪੇਟ ਵਿੱਚ ਆਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ। ਰੇਲਵੇ ਆਵਾਜਾਈ ਬਹਾਲ ਕੀਤੀ ਗਈ।