ਸਵੇਰੇ ਸਵੇਰੇ ਬਰੈੱਡ ਖਾਣ ਵਾਲੇ ਚੰਗੀ ਤਰ੍ਹਾਂ ਪੜ੍ਹ ਲਓ ਇਹ ਖ਼ਬਰ

ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਬਰੈੱਡ ਖਾਣਾ ਪਸੰਦ ਕਰਦੀ ਹੈ। ਭੱਜ ਦੌੜ ਭਰੀ ਜ਼ਿੰਦਗੀ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਸਵੇਰ ਦੇ ਨਾਸ਼ਤੇ ਵਿੱਚ ਬਰੈੱਡ ਦੀ ਵਰਤੋਂ ਜ਼ਰੂਰ ਕਰਦੇ ਹਨ ਲੋਕ ਰੋਟੀ ਖਾਣ ਦੀ ਥਾਂ ਬਰੈਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ। ਲੋਕ ਇਹ ਭੱਜ ਦੌੜ ਦੀ ਜ਼ਿੰਦਗੀ ਵਿਚ ਸਵੇਰੇ ਸਵੇਰੇ ਆਪਣੇ ਬੱਚਿਆਂ ਨੂੰ ਬਰੈਡ ਜੈਮ ਹੀ ਦੇ ਜਾਂਦੇ ਹਨ। ਬੱਚੇ ਵੀ ਬਰੈੱਡ ਤੇ ਜੈਮ ਲਗਾ ਕੇ ਸਕੂਲ ਲੈ ਕੇ ਜਾਣਾ ਪਸੰਦ ਕਰਦੇ ਹਨ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ

ਕਿ ਸਵੇਰ ਦੇ ਸਮੇਂ ਨਾਸ਼ਤੇ ਵਿੱਚ ਬਰੈੱਡ ਖਾਣਾ ਸਿਹਤ ਲਈ ਬਹੁਤ ਹਾ ਨੀ ਕਾ ਰ ਕ ਹੈ ਕਿਉਂਕਿ ਬਰੈੱਡ ਮੈਦੇ ਤੋਂ ਤਿਆਰ ਹੁੰਦੀ ਹੈ ਜੋ ਕਿ ਸਾਡੇ ਲਈ ਹਾ ਨੀ ਕਾ ਰ ਕ ਹੈ। ਜ਼ਿਆਦਾ ਬਰੈੱਡ ਖਾਣ ਨਾਲ ਪਾਚਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਦਾ ਹੈ ਇਸ ਲਈ ਮੈਦੇ ਤੋਂ ਬਣੀ ਬਰੈੱਡ ਦੀ ਵਰਤੋਂ ਬਹੁਤ ਘੱਟ ਕਰਨੀ ਚਾਹੀਦੀ ਹੈ। ਬਰੈੱਡ ਨੂੰ ਹਜ਼ਮ ਕਰਨ ਲਈ ਸਰੀਰ ਨੂੰ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਇਸ ਵਿੱਚ ਪਾਏ ਜਾਣ ਵਾਲੇ ਕਾਰਬੋਹਾਈਡ੍ਰੇਟ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ

ਨੇ ਬਰੈਡ ਵਿੱਚ ਪਾਚਨ ਕਿਰਿਆ ਨੂੰ ਖਰਾਬ ਕਰਨ ਵਾਲੇ ਤੱਤ ਪਾਏ ਜਾਂਦੇ ਹਨ ਜੋ ਕਿ ਢਿੱਡ ਦੀਆਂ ਬੀਮਾਰੀਆਂ ਨੂੰ ਸੱਦਾ ਦਿੰਦੇ ਹਨ ਬਰੈਡ ਪੌਸ਼ਟਿਕ ਤੱਤ ਨਹੀਂ ਹੈ। ਬਰੈਡ ਨਾਲ ਢਿੱਡ ਭਰ ਜਾਂਦਾ ਹੈ ਪਰ ਸਰੀਰ ਨੂੰ ਊਰਜਾ ਨਹੀਂ ਮਿਲਦੀ। ਇਸ ਵਿਚ ਫਾਈਬਰ ਵਿਟਾਮਿਨ ਵਰਗੇ ਪੌਸ਼ਟਿਕ ਤੱਤ ਨਹੀਂ ਹੁੰਦੇ ਅਤੇ ਸਰੀਰ ਦਾ ਮੋਟਾਪਾ ਬਰੈੱਡ ਖਾਣ ਨਾਲ ਜ਼ਿਆਦਾ ਵਾਧਾ ਹੈ। ਇਸ ਲਈ ਸਾਨੂੰ ਜਿੰਨਾ ਹੋ ਸਕੇ ਬਰੈੱਡ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਸਿਹਤ ਠੀਕ ਰਹੇ।