ਸੀਨੇ ਵਿੱਚ ਜਲਣ ਦੀ ਸਮੱਸਿਆ ਨੂੰ ਠੀਕ ਕਰਨ ਲਈ ਕਰੋ ਇਹ ਕੰਮ

ਸੀਨੇ ਵਿੱਚ ਜਲਣ ਦੀ ਸਮੱਸਿਆ ਕਿਸੇ ਵੀ ਵਿਅਕਤੀ ਨੂੰ ਹੋ ਸਕਦੀ ਹੈ ਪਰ ਜ਼ੁਲਮ ਨੂੰ ਠੀਕ ਕਰਨ ਲਈ ਸਾਨੂੰ ਦਵਾਈਆਂ ਤੋਂ ਹਟ ਕੇ ਘਰੇਲੂ ਉਪਚਾਰ ਕਰਨੇ ਚਾਹੀਦੇ ਹਨ। ਅੱਜ ਅਸੀਂ ਗੱਲ ਕਰਾਂਗੇ ਉਨ੍ਹਾਂ ਛੋਟੇ ਛੋਟੇ ਨੁਸਖਿਆਂ ਦੀ ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਜਾਣਨ ਦੀ ਸਮੱਸਿਆ ਦੂਰ ਕਰ ਸਕਦੇ ਹਾਂ, ਸੀਨੇ ਵਿੱਚ ਜਲਣ ਨੂੰ ਦੂਰ ਕਰਨ ਲਈ ਅਸੀਂ ਸੇਬ ਦੇ ਸਿਰਕੇ ਦੀ ਵਰਤੋਂ ਕਰ ਸਕਦੇ ਹਾਂ ਤੁਸੀਂ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸੇਬ ਦੇ ਸਿਰਕੇ ਨੂੰ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ

ਇਸ ਤੋਂ ਸੀਨੇ ਵਿੱਚ ਜਲਣ ਹੋਣ ਤੋਂ ਰਾਹਤ ਮਿਲੇਗੀ। ਸੀਨੇ ਵਿੱਚ ਜਲਣ ਹੋਣ ਤੇ ਤੁਸੀਂ ਚਿੰਗਮ ਦਾ ਵੀ ਇਸਤੇਮਾਲ ਕਰ ਸਕਦੇ ਹੋ, ਇਸ ਨੁਸਖਿਆਂ ਨਾਲ ਵੀ ਤੁਹਾਨੂੰ ਰਾਹਤ ਮਿਲੇਗੀ। ਸੀਨੇ ਵਿੱਚ ਜਲਣ ਨੂੰ ਠੀਕ ਕਰਨ ਲਈ ਤੁਸੀਂ ਐਲੋਵੇਰਾ ਦਾ ਜੂਸ ਵੀ ਇਸਤੇਮਾਲ ਕਰ ਸਕਦੇ ਹੋ, ਇਸ ਨਾਲ ਵੀ ਤੁਹਾਨੂੰ ਰਾਹਤ ਮਿਲੇਗੀ। ਕਿਹਾ ਜਾਂਦਾ ਹੈ ਕਿ ਐਲੋਵੇਰਾ ਦਾ ਜੂਸ ਪੀਣ ਨਾਲ ਪੇਟ ਦਾ ਦਰਦ ਘਟਦਾ ਹੈ ਅਤੇ ਤੁਹਾਨੂੰ ਰਾਹਤ ਮਿਲੇਗੀ।

ਕੇਲੇ ਦਾ ਸੇਵਨ ਕਰਕੇ ਵੀ ਤੁਸੀਂ ਸੀਨੇ ਦੀ ਜਲਣ ਵਿਚ ਰਾਹਤ ਪਾ ਸਕਦੇ ਹੋ, ਜੇਕਰ ਤੁਹਾਡੇ ਸੀਨੇ ਵਿੱਚ ਜਲਣ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈ ਸਕਦੇ ਹੋ, ਦਿਨ ਵਿਚ 4-5 ਗਲਾਸ ਪਾਣੀ ਜਰੂਰ ਪਾਣੀ ਜਰੂਰ ਪੀਣਾ ਚਾਹੀਦਾ ਹੈ ਇਹ ਵੀ ਜਲਨ ਦੂਰ ਕਰਨ ਦਾ ਆਸਾਨ ਤੇ ਸਸਤਾ ਤਰੀਕਾ ਹੈ।