21 ਨੌਜਵਾਨਾਂ ਦੀ ਨੱਚਦੇ ਨੱਚਦੇ ਅਚਾਨਕ ਚਲੀ ਗਈ ਜਾਨ, ਵਜ੍ਹਾ ਜਾਣਕੇ ਉੱਡ ਜਾਣਗੇ ਹੋਸ਼

ਪ੍ਰੀਖਿਆਵਾਂ ਦਾ ਵਿਦਿਆਰਥੀਆਂ ਦੇ ਮਨ ਤੇ ਵੱਡਾ ਬੋਝ ਹੁੰਦਾ ਹੈ। ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਵਿਦਿਆਰਥੀ ਵੱਖ ਵੱਖ ਤਰੀਕਿਆਂ ਨਾਲ ਖੁਸ਼ੀ ਮਨਾਉਂਦੇ ਹਨ। ਪ੍ਰੀਖਿਆ ਤੋਂ ਬਾਅਦ ਖੁਸ਼ੀ ਮਨਾ ਰਹੇ ਵਿਦਿਆਰਥੀਆਂ ਨਾਲ ਸਾਊਥ ਅਫ਼ਰੀਕਾ ਵਿੱਚ ਮੰ ਦ ਭਾ ਗੀ ਘਟਨਾ ਵਾਪਰ ਜਾਣ ਦੀ ਖ਼ਬਰ ਨੇ ਮੁਲਕ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਅਸਲ ਵਿੱਚ ਹਾਈ ਸਕੂਲ ਦੇ ਵਿਦਿਆਰਥੀ ਪ੍ਰੀਖਿਆ ਖ਼ਤਮ ਹੋਣ ਤੋਂ ਬਾਅਦ ਨਾਈਟ ਕਲੱਬ ਵਿਚ ਖੁਸ਼ੀ ਮਨਾਉਣ ਲਈ ਪਹੁੰਚ ਗਏ।

ਇਨ੍ਹਾਂ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਉਮਰ 18 ਸਾਲ ਸੀ। ਇਨ੍ਹਾਂ ਵਿੱਚ ਇੱਕ ਲੜਕਾ ਤਾਂ 13 ਸਾਲ ਦਾ ਦੱਸਿਆ ਜਾਂਦਾ ਹੈ। ਜਦੋਂ ਇਹ ਵਿਦਿਆਰਥੀ ਨੱਚ ਟੱਪ ਕੇ ਖੁਸ਼ੀ ਮਨਾ ਰਹੇ ਸਨ ਤਾਂ 21 ਵਿਦਿਆਰਥੀਆਂ ਦੀ ਜਾਨ ਚਲੀ ਗਈ। ਇਕ ਤੋਂ ਬਾਅਦ ਇਕ ਇਹ ਵਿਦਿਆਰਥੀ ਜ਼ਮੀਨ ਤੇ ਡਿੱਗਦੇ ਗਏ। ਜਿੱਥੇ ਕੁਝ ਮਿੰਟ ਪਹਿਲਾਂ ਹੀ ਖੁਸ਼ੀ ਵਿੱਚ ਠਹਾਕੇ ਲੱਗ ਰਹੇ ਸਨ, ਹਾਸੇ ਗੂੰਜ ਰਹੇ ਸਨ, ਉੱਥੇ ਮਾਤਮ ਛਾ ਗਿਆ। ਜਿਉਂ ਹੀ ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ ਇਹ ਖ਼ਬਰ ਪਹੁੰਚੀ ਤਾਂ ਵਾਹੋਦਾਹੀ ਇਹ ਪਰਿਵਾਰ ਇਸ ਨਾਈਟ ਕਲੱਬ ਵਿੱਚ ਪਹੁੰਚ ਗਏ।

ਦੇਖਦੇ ਹੀ ਦੇਖਦੇ ਇੱਥੇ ਵੱਡਾ ਇਕੱਠ ਹੋ ਗਿਆ। ਹਰ ਕੋਈ ਆਪਣੇ ਬੱਚੇ ਬਾਰੇ ਪਤਾ ਕਰਨਾ ਚਾਹੁੰਦਾ ਸੀ। ਇਨ੍ਹਾਂ ਬੱਚਿਆਂ ਦੀ ਜਾਨ ਜਾਣ ਦਾ ਭੇਦ ਸਮਝ ਨਹੀਂ ਲੱਗ ਸਕਿਆ। ਪੋ ਸ ਟ ਮਾ ਰ ਟ ਮ ਦੀ ਰਿਪੋਰਟ ਵਿਚ ਵੀ ਕੋਈ ਖੁਲਾਸਾ ਨਹੀਂ ਹੋਇਆ। ਬੱਚਿਆਂ ਦੇ ਸਰੀਰ ਤੇ ਸੱਟ ਦਾ ਕੋਈ ਨਿਸ਼ਾਨ ਵੀ ਨਜ਼ਰ ਨਹੀਂ ਆ ਰਿਹਾ। ਜਿਸ ਕਰਕੇ ਬੱਚਿਆਂ ਦੀ ਜਾਨ ਜਾਣਾ ਇਕ ਰਹੱਸ ਬਣਿਆ ਹੋਇਆ ਹੈ। ਪ੍ਰਸ਼ਾਸਨਿਕ ਅਧਿਕਾਰੀ ਘਟਨਾ ਸਥਾਨ ਤੇ ਪਹੁੰਚੇ ਹਨ। ਬੱਚਿਆਂ ਦੇ ਪਰਿਵਾਰ ਡੂੰਘੇ ਸ ਦ ਮੇ ਵਿੱਚ ਹਨ। ਹਰ ਕੋਈ ਸਚਾਈ ਜਾਨਣਾ ਚਾਹੁੰਦਾ ਹੈ।