ਇਸ ਤਰੀਕੇ ਨਾਲ ਬਣਾਕੇ ਪੀਤੀ ਚਾਹ ਬਣੇਗੀ ਅੰਮ੍ਰਿਤ ਦੇਖੋ ਬਿਮਾਰੀਆਂ ਦੂਰ ਭਜਾਉਣ ਵਾਲੀ ਚਾਹ ਕਿਵੇਂ ਬਣਦੀ ਹੈ

ਚਾਹ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਰੀਰ ਲਈ ਨੁ-ਕ-ਸਾ-ਨ-ਦੇ-ਹ ਹੈ। ਚਾਹ ਦੀ ਵਰਤੋਂ ਕਰਨ ਨਾਲ ਪੇਟ ਵਿੱਚ ਗੈਸ ਪੈਦਾ ਹੁੰਦੀ ਹੈ ਅਤੇ ਭੁੱ-ਖ ਮ-ਰ ਜਾਂਦੀ ਹੈ। ਚਾਹ ਜਲਣ ਪੈਦਾ ਕਰਦੀ ਹੈ। ਜਿਸ ਕਰਕੇ ਡਾਕਟਰ ਚਾਹ ਤੋਂ ਪ-ਰ-ਹੇ-ਜ਼ ਕਰਨ ਦੀ ਸਲਾਹ ਦਿੰਦੇ ਹਨ ਜਾਂ ਚਾਹ ਦੀ ਵਰਤੋਂ ਘੱਟ ਤੋਂ ਘੱਟ ਕਰਨ ਲਈ ਕਹਿੰਦੇ ਹਨ। ਪਰ ਅੱਜ ਕੱਲ੍ਹ ਗ੍ਰੀਨ ਟੀ ਪੀਣ ਦਾ ਰੁ-ਝਾ-ਨ ਵਧਦਾ ਜਾ ਰਿਹਾ ਹੈ। ਇਸ ਨੂੰ ਆਰਗੈਨਿਕ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਸਿਰਫ਼ ਪੱਤੇ ਹੀ ਪਾਏ ਜਾਂਦੇ ਹਨ। ਸਿਰਫ਼ ਉਹ ਪੱਤੇ ਜਿਨ੍ਹਾਂ ਨੂੰ ਅਸੀਂ ਖਾ ਸਕਦੇ ਹਾਂ। ਇਨ੍ਹਾਂ ਵਿੱਚ ਅੰਬ, ਅਮਰੂਦ, ਬਿੱਲ, ਲੀਚੀ, ਜੰਮਣ ਜਾਂ ਬੱਬੂ ਗੋਸ਼ਾ ਆਦਿ ਫਲਾਂ ਦੇ ਦਰੱਖਤ ਦੇ ਪੱਤੇ ਲੈ ਕੇ ਇਨ੍ਹਾਂ ਨੂੰ ਚਾਹ ਬਣਾ ਕੇ ਪੀਣੀ ਚਾਹੀਦੀ ਹੈ।

ਇਹ ਚਾਹ ਸਰੀਰ ਲਈ ਬਹੁਤ ਹੀ ਫਾ-ਇ-ਦੇ-ਮੰ-ਦ ਹੈ। ਇਸ ਚਾਹ ਦੀ ਵਰਤੋਂ ਕਰਨ ਨਾਲ ਗੈਸ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਗਲੇ ਦੀ ਕੋਈ ਤਕਲੀਫ ਹੈ, ਗਲਾ ਦੁ-ਖ-ਦਾ ਹੈ ਤਾਂ ਇਸ ਦਾ ਵੀ ਇ-ਲਾ-ਜ ਇਸ ਨਾਲ ਹੋ ਸਕਦਾ ਹੈ। ਇਸ ਲਈ ਲਗਾਤਾਰ ਦਸ ਦਿਨਾਂ ਤੱਕ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਚਾਹ ਬਣਾਉਣ ਲਈ ਕੋਈ ਵੀ 4-5 ਪੱਤੇ ਲਓ। ਜਿਨ੍ਹਾਂ ਨੂੰ ਅਸੀਂ ਖਾ ਸਕਦੇ ਹਾਂ। ਆਲੂ ਅਤੇ ਬੈਂਗਣ ਦੇ ਪੱਤਿਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਨ੍ਹਾਂ ਦੀ ਵਰਤੋਂ ਕਰਨੀ ਠੀਕ ਨਹੀਂ ਹੈ। ਜੇਕਰ 4-5 ਪੱਤੇ ਨਹੀਂ ਮਿਲਦੇ ਤਾਂ ਇੱਕ ਜਾਂ ਦੋ ਪੱਤੇ ਲੈ ਸਕਦੇ ਹੋ। ਚਾਹ ਬਣਾਉਣ ਲਈ ਪਹਿਲਾਂ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ।

ਹੁਣ ਇਸ ਉਬਲੇ ਹੋਏ ਪਾਣੀ ਵਿੱਚ ਪੱਤੇ ਪਾ ਕੇ ਪਾਣੀ ਨੂੰ 3-4 ਮਿੰਟ ਲਈ ਹੋਰ ਉਬਾਲੋ। ਹੁਣ ਇਸ ਪਾਣੀ ਨੂੰ ਦੋ ਜਾਂ ਤਿੰਨ ਮਿੰਟ ਲਈ ਢੱਕ ਦਿਓ। ਇਹ ਗਰੀਨ ਟੀ ਤਿਆਰ ਹੋ ਗਈ ਹੈ। ਇਹ ਪੂਰਨ ਰੂਪ ਵਿੱਚ ਕੁਦਰਤੀ ਹੈ। ਜੇਕਰ ਇਸ ਨੂੰ ਕੋਸੀ ਜਿਹੀ ਹੋਣ ਤੇ ਇਸ ਤਰ੍ਹਾਂ ਹੀ ਪੀ ਲਿਆ ਜਾਵੇ ਤਾਂ ਚੰਗੀ ਗੱਲ ਹੈ। ਨਹੀਂ ਤਾਂ ਸੁਆਦ ਲੱਗਣ ਲਈ ਇਸ ਵਿੱਚ ਦੇਸੀ ਸ਼ੱਕਰ ਵੀ ਮਿਲਾਈ ਜਾ ਸਕਦੀ ਹੈ। ਕੁਝ ਲੋਕ ਇਸ ਵਿੱਚ ਸ਼ਹਿਦ ਪਾਉਣਾ ਵੀ ਪਸੰਦ ਕਰਦੇ ਹਨ। ਇਹ ਚਾਹ ਸਾਡੇ ਸਰੀਰ ਲਈ ਬਹੁਤ ਫਾ-ਇ-ਦੇ-ਮੰ-ਦ ਹੈ। ਸਾਨੂੰ ਇਸ ਗ੍ਰੀਨ ਟੀ ਦੀ ਵਰਤੋਂ ਕਰਨੀ ਚਾਹੀਦੀ ਹੈ।